Skip to main content

AI assistant

Sign in to chat with this filing

The assistant answers questions, extracts KPIs, and summarises risk factors directly from the filing text.

Trident Ltd Proxy Solicitation & Information Statement 2022

Dec 30, 2022

59305_rns_2022-12-30_49ce7502-e816-4371-8c7c-4608648d8111.pdf

Proxy Solicitation & Information Statement

Open in viewer

Opens in your device viewer

E-212, Kitchlu Nagar I Talk: +91 161 5039999 Ludhiana-141001 Fax: +91161 5038800 Punjab, India Visit: tridentindia.com

TRIDENT /CS/2022 December 30, 2022

National Stock Exchange of India Limited

Exchange Plaza, Plot No. C/1, G Block Bandra Kurla Complex, Bandra (E) Mumbai - 400 051 Scrip Code:- TRIDENT

BSE Limited

Phiroze Jeejeebhoy Towers Dalal Street Mumbai - 400 001 Mumbai - 400 001 Scrip Code:- 521064

Sub: Copy of Postal Ballot Notice published in Newspapers

Dear Sir/Madam,

In accordance with Regulation 47 and other applicable provisions of the SEBI (Listing Obligations and Disclosure Requirements) Regulations, 2015, we are enclosing herewith th ~copies of Newspaper publication of Postal Ballot Notice, published on December 30, 2022 in "Business Standard" and "Punjabi Jagran".

This is for your information and records please.

Thanking you,

Yours faithfully, For Trident Limited

[Hari Krishan] Company Secretary

Encl: as Above

Date: 30/12/2022Place: Punjab

A

$\overline{w}$

LagaRa

Mr. In Maki

Mrs.

$M/x$ N

$|Co-$

Mrs. Ruk (Co-bon

arears of prope

ASRR983696

deposited by

8 थेनार्घी नागतट ਜड़ेयत 30 समीन 2022

ਇਕ ਨਜ਼ਰ ਰੀਆ ਦੀ ਹੋਂਤਿਆ ਮਾਮਲੇ 'ਚ ਪਤੀ ਗ੍ਰਿਫ਼ਤਾਰ ਕੋਲਕਾਤਾ : ਝਾਰਖੇਡ ਦੀ ਖੇਤਰੀਫਿਲਮਾਂ ਤੇ ਐਲਬਮ ਦੀ ਅਦਾਕਾਰਾ

dhe avalt sicepsi ਦੀ ਖ਼ੁਧਵਾਰਸਵੇਰੇ ਬੰਗਾਲ è orean William

ਪ੍ਰਕਾਸ਼ ਜ਼ੁਮਾਰ 'ਚ ਪੁਲਿਸ ਨੇ ਉਸ ਦੇ ਪਤੀ ਨੂੰ'ਚ ਪੁਲਿਸ ਨੇ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਰਤਾ ਦਿਹਾਤੀ ਪੁਲਿਸ ਦੀ ਸੁਪਰਡੇਟ ਸਵਾਤੀ ਭੰਗਾਲੀਆ ਨੇ ਕਿਹਾ ਕਿ ਵਾਰਦਾਤ ਵੱਲੋਂ ਰੀਆ ਦੇ ਪਰਿਵਾਰ ਵਾਲਿਆਂ ਵੱਲੋਂ ਉਸ ਦੇ ਪਤੀ ਪ੍ਰਕਾਸ਼ ਰਮਾਰ ਮਿਲਾਫ਼ ਮਾਮਲਾ ਦਰਜ ਕੀਤੇ ਜਾਣ ਤੇ ਉਸ ਦੇ ਬਿਆਨ 'ਚ ਕਈ ਬੇਨਿਯਮੀਆਂ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੀਐੱਫਆਈ ਨਾਲ ਜੜੇ 56 ਟਿਕਾਣਿਆਂ 'ਤੇ ਛਾਪੇ

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਕੇਰਲ 'ਚ ਪਾਬੰਦੀਸ਼ੁਦਾ ਸੰਗਠਨ ਪਾਪੁਲਰ ਫਰੰਟ ਆਫ ਇੰਡੀਆ (ਪੀਐੱਫਆਈ) ਤੇ ਇਸ ਨਾਲ ਜੁੜੇ ਲੋਕਾਂ ਦੇ 56 ਟਿਕਾਣਿਆਂ 'ਤੇ ਵੀਰਵਾਰ ਨੂੰ ਛਪੇਮਾਰੀਕੀਤੀ ਹੈ। ਗੈਰ-ਕਾਨੂੰਨੀ ਤੇ ਹਿੰਸਕਸਰਗਰਮੀਆਂ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ। ਐੱਨਆਈਏ ਦੇ ਇਕ ਬੁਲਾਰੇ ਨੇ ਕਿਹਾ, 12 ਜ਼ਿਲ੍ਹਿਆਂ 'ਚ ਪੀਐੱਫਆਈ ਦੇ ਸੂਬਾਈ ਕਾਰਜਕਾਰੀ ਕਮੇਟੀ ਦੇ ਸੱਤ ਮੈਂਬਰਾਂ ਤੇ ਖੇਤਰੀਮੁਖੀਆਂ ਦੇ ਟਿਕਾਣਿਆਂ 'ਤੇ ਇਹ ਛਾਪੇਮਾਰੀ ਕੀਤੀ ਗਈ ਹੈ।

ਕਫ ਸੀਰਪ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਜਾਂਚ ਸ਼ੁਰੂ

ਨਵੀਂ ਦਿੱਲੀ : ਭਾਰਤੀ. -------------------------------------ਨਾਲ ਉਜ਼ਬੇਕਿਸਤਾਨ,'ਚ ਕਥਿਤ ਤੌਰ 'ਤੇ 18 ਬੱਚਿਆਂ ਦੀ ਮੌਤ ਦੇ ਮਾਮਲੇ ਦੀ ਜਾਂਚ ਸੀਡੀਐੱਸਸੀਓ ਨੇ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਦੇਰ ਰਾਤ ਨੌਇਡਾ ਸਥਿਤ ਇਸ ਫਾਰਮਾਸਿਊਟੀਕਲ ਫਰਮ ਦੇ ਕਿਸੇ ਵੀ ਉਤਪਾਦ ਦੇ ਦਵਾ ਉਤਪਾਦਨ 'ਤੇ ਰੋਕ ਲਗਾ ਦਿੱਤੀ ਗਈ। ਉਹ ਇਸ ਸਬੰਧੀ ਉਜ਼ਬੇਕਿਸਤਾਨ ਦੇ ਕੇਂਦਰੀ ਡਰੋਗ ਰੈਗੂਲੇਟਰੀ ਨਾਲ ਸੰਪਰਕ 'ਚ ਹੈ ਤੇ ਘਟਨਾ ਸਬੰਧੀ ਜਾਣਕਾਰੀ ਮੰਗੀ ਹੈ।

ਜਬਰ ਜਨਾਹ ਪਿੱਛੋਂ ਬਲੇਡ ਨਾਲ ਗਲਾ ਵੱਢ ਕੇ ਹੱਤਿਆ

ਫਰੀਦਾਬਾਦ : ਹਰਿਆਣਾ ਦੇ ਫਰੀਦਾਬਾਦ 'ਚ ਗੁਆਢੀ ਨੌਜਵਾਨ ਠੇ ਜਬਰ ਜਨਾਹ ਪਿੱਛੋਂ ਸ਼ੇਵਿੰਗ ਬਲੇਡ ਨਾਲ ਗਲਾ ਵੱਢ ਕੇ ਸੱਤ ਸਾਲਾ ਬੱਚੀ ਦੀ ਹੱਤਿਆ ਕਰ ਦਿੱਤੀ। ਗਲਾ ਵੱਢਣ ਤੋਂ ਪਹਿਲਾਂ ਉਸ ਨੇ ਰੱਸੀ ਨਾਲ ਬੱਚੀ ਦਾ ਗਲਾ ਘੁੱਕਿਆ ਤੇ ਸਿਰ 'ਚ ਇੱਟ ਵੀ ਮਾਰੀ। ਹੱਤਿਆ ਪਿੱਛੋਂ ਲਾਸ਼ ਸੀਮੈਂਟ ਦੀ ਬੋਰੀ 'ਚ ਪਾ ਕੇ ਸੋਟਰਸਾਈਕਲ 'ਤੇ ਰੱਖੀ ਤੇ ਅਰਾਵਲੀ 'ਚ ਇਕ ਫਾਰਮ ਹਾਉਸ ਦੇ ਪਿੱਛੇ ਸੁੱਟ ਦਿੱਤੀ। ਕ੍ਰਾਈਮ ਬ੍ਰਾਂਚ ਐੱਨਆਈਟੀ ਨੇ ਮਾਮਲਾ ਹੱਲ ਕਰਦੇ ਹੋਏ ਵੀਰਵਾਰ ਸਵੇਰੇ ਰਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਬੰਗਾਲ ਦੇ ਮੰਤਰੀ ਸੂਬਰਤ ਸਾਹਾ ਦਾ ਦੇਹਾਂਤ

ਕੋਲਕਾਤਾ : ਬੰਗਾਲ ਦੇ ਖ਼ੁਰਾਕ ਪ੍ਰੋਸੈਸਿੰਗ ਸਨਅਤ ਵਿਭਾਗ ਦੇ ਰਾਜ ਮੰਤਰੀ ਸੂਬਰਤ ਸਾਹਾ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 69 ਸਾਲ ਦੇ ਸਨ। ਮੁਰਸ਼ਿਦਾਬਾਦ ਮੈਡੀਕਲ ਕਾਲਜ ਹਸਪਤਾਲ 'ਚ ਉਨ੍ਹਾਂ ਨੇ ਆਖ਼ਰੀ ਸਾਹ ਲਿਆਂ।

ਸਰਕਾਰੀ ਅਧਿਕਾਲਾ

ਨਵੀਂ ਦਿੱਲੀ (ਪੀਟੀਆਈ) ਕਾਂਗਰਸਿਸੀ ਵਲ ਦਿੱਲੀ 'ਚ ਭਾਰਤ ਜੋੜੋ ਯਾਤਰਾ ਦੌਰਾਨ ਲਈਸੁਰੱਖਿਆ 'ਚ ਕੁਤਾਹੀ ਦਾ ਦੋਸ਼ ਲਗਾਏਰਾ ਕਿ ,ਸੁਗਖਆ 'ਚ ਚੁਤਾਰਾ ਦਾ ਦਸ਼ ਲਗਾਹਰਾ ਕਿਜਾਣ ਤੋਂ ਬਾਅਦ ਸਰਕਾਰੀ ਅਧਿਕਾਰੀਆ ਅਦਨਿਰਦੇਸ਼ਾ ਮੁਤਾਬਕ ਰਾਹੁਲ ਗਾਂਧੀ ਲਈ ਸੀ।ਨਿਰਦੇਸ਼ਾ ਮੁਤਾਬਕ ਰਾਹੁਲ ਗਾਂਧੀ ਲਈ ਸੀ।ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਕਰਨ'ਪਰ ਖ਼ੁਦ ਰਾਹੁਲ ਗਾਂਧੀ ਨੇ ਸਾਲ 2020 ਤ 113 ਵਾਰੀ ਸੁਰੱਖਿਆ ਪ੍ਰੋਟੋਕਾਲ ਦੀ ਉਲੰਘਣਾ ਬਾਣੇ ੱਕੀਤੀ। ਕਾਂਗਰਸ ਨੇ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਕਿਹਾਕੀਤੀ। ਕਾਂਗਰਸ ਨੇ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਕਿਹਾਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਉਕਤਲੀਸ਼ਾ ਮੁੱਦਾ ਚੁੱਕਿਆ ਸੀ ਤੇ ਰਾਹੁਲ ਗਾਂਧੀ ਤੇ ਯਾਤਰਖਤਮ 'ਚ ਹਿੱਸਾ ਲੈ ਰਹੇ ਹੋਰ ਲੋਕਾਂ ਦੀ ਸੁਰੱਖਿਆਭਚਾਲੇ ਯਕੀਨੀ ਬਣਾਉਣ ਦੀ ਮੰਗ ਕੀਤੀ ਸੀ। ਨਾਲ

ਅਕਸ਼ਾ ਬਣਾ ਚਾ ਜਾਂਗ ਕਰਜ਼ ਜਾਂ ਨਾਲਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਸੁਰੱਖਿਆ ਦੇਸ਼ਪ੍ਰਾਪਤ ਵਿਅਕਤੀ ਲਈ ਕੀਤੇ ਗਏ। ਉਹਸੁਰੱਖਿਆ ਪ੍ਰਬੰਧ ਉਦੋਂ ਹੀ ਕਾਰਗਰ ਹੁੰਕੇ ਹੈ। ਹਰਹਨ ਜਦੋਂ ਉਹ ਵਿਅਕਤੀ ਖੁਦ ਵੀ ਸਥਾਪਤ ਦੋਸ਼ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਦਾ ਕਰੇ ਨ੍ਹਾਂ ਦੀ ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਕਈ

ਚੰਦਾ ਤੇ ਦੀਪਕ ਕੋਚਗr 10 ਜਨਵਰੀ ਤਕ ਹਿਰਾਸਤ 'ਚ ਭੇਜੇ

ਮੁੰਬਈ (ਪੀਟੀਆਈ) : ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਆਈਸੀਆਈਸੀਆਈ ਬੈਂਕ ਦੀ ਸਾਬਕਨ ਸੀਈਓ ਤੇ ਐੱਮਡੀ ਚੈਦਾ ਕੋਚਰ, ਉਨ੍ਹਾਂ ਵੰ ਪਤੀ ਦੀਪਕ ਕੋਚਰ ਤੇ ਵੀਡੀਓਕਾਨ ਸਮੂ ਦੇ ਸਿਸਥਾਪਕ ਵੇਣੂਗੋਪਾਲ ਧੂਤ ਨੂੰ ਕਰਜ਼ੀ ਧੋਖਾਧੜੀ ਮਾਮਲੇ 'ਚ 10 ਜਨਵਰੀ ਤਵ ਨਿਆਇਕ ਹਿਰਾਸਤ 'ਚ ਭੇਜ ਦਿੱਤਾ।

ਸੀਬੀਆਈ ਨੇ ਪਿਛਲੇ ਸ਼ੁੱਕਰਵਾਰ ਕੋਚਰ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਸੀ। ਜਦਨਿ ਧੂਤ ਦੀ ਗਿ੍ਫ਼ਤਾਰੀ ਸੋਮੰਵਾਰ ਨੂੰ ਕੀਤੀ ਗਈਜ ਸੀ। ਤਿੰਨਾਂ ਮੁਲਜ਼ਮਾਂ ਨੂੰ ਵੀਰਵਾਰ ਨੂੰ ਵਿਸ਼ੇਕਿ ਜੱਜ ਐੱਸਐੱਚ ਗਵਾਲਾਨੀ ਸਾਹਮਣੇ ਪੇ/ਚ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਸਰਕਾਰ ਵਕੀਲ ਏ ਲਿਮੋਸਿਨ ਨੇ ਅੱਗੇ ਉਨ੍ਹਾਂ ਵ ਹਿਰਾਸਤ ਦੀ ਮਿਗ ਨਹੀਂ ਕੀਤੀ। ਇਸ ਤੋ ਬਾਅਦ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ । ਜਨਵਰੀ, 2023 ਤਕ ਨਿਆਇਕ ਹਿਰਾਸ 'ਚ ਭੇਜ ਦਿੱਤਾ।

ਨਵੀਂ ਦਿੱਲੀ 'ਚ ਬੀਐੱਸਐੱਫ ਵੱਲੋਂ ਤਿੰ, ਕੁੱਲ ਲਾਂਚ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਕਾਰਨ

ਜਿਕ ਜਵਾਨਾਂ ਦੀ ਚੌਰੰਥਾ ਲਈ ਹੈ ਸਰਹੱਦਾਂ ਦੀ ਛੂ ਨਵੀਂ ਦਿੱਲੀ (ਪੀਟੀਆਈ) : ਕੋਢ ਚੈਣਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਵਾਈ ਕਿਹਾ ਕਿ ਸਰਹੱਦਾਂ ਦੀ ਰਾਖੀ ਕਰਨ ਦੇ ਮਾਮ ਪਾਡੇ'ਚ ਜਵਾਨਾਂ ਦੀ ਚੌਕਸੀ ਤੇ ਬਹਾਦਰੀ ਦਾ ਉੱਐੱਮ- ਲੱਕੇ -ਪੰਜਾਬੀ ਚੌਕਸੀ ਤੇ ਬਹਾਦਰੀ ਦਾ ਉੱਤਰ

ਲੱਗੇ ਖੰਭਿਆਂ ਤੇ ਤਾਰਬੰਦੀ ਨਾਲ ਕੈਂ,ਕਰਨ ਲਾਜਜੁਕਾਬਲਾ ਨਹੀਂ। ਸਰਹੱਦ ਨੇੜੇ ਰਹਿਣ ਵਾਈਦੇਸ਼ ਭਗਤ ਪਿੰਡਾਂ ਵਾਲੇ ਇਸ ਸੁਰੱਖਿਆ ਦੇ 16 ਹੋਰ ਮਜ਼ਬੂਤ ਬਣਾਉਂਦੇ ਹਨ।

ਸ਼ਾਹ ਨੇ ਬੀਐੱਸਐੱਫ ਵੱਲੋਂ ਤਿਅਸਬੰਧੀਤੇ ਸਾਰੇ ਹੋ ਸ਼ਾਹ ਨ ਬੀਅੱਸਐੱਫ ਵੱਲੋਂ ਤਿਅੱਟੀ ਦੇਕੀਤੇ ਗਏ ਮੋਬਾਈਲ ਐਪ 'ਪ੍ਰਹਿਰੀ' ਸੋ ਨੇਬੀਐੱਸਐੱਫ ਦਾ ਮੈਠਅਲ ਜਾਰੀ ਕਰਦਿਪ੍ਹੈਸ਼ ਨੇਇਹ ਸੁਝਾਅ ਵੀ ਦਿੱਤਾ ਕਿ 'ਵਾਈਬੈ ਹਨ।

$\mu$

.ਮੇਟਾ ਤੇ ਟਵਿੱਟਰ ਦੀ ਮਨਮਰਜ਼ੀ ਖ਼ਿਲਾਡ ਕੀਤੀ ਜਾ ਸਕੇਗੀ ਸ਼ਿਕਾਇਤਅੰਬਾ ਇਲੀ (ਏਜੇਸੀ) : ਸਰਕਾਰ ਇਟਰਨੈਂਟ ਮੀਡੀਆ ਪਲੇਟਫਾਰਮ ਏ ਡੈਸਲਿਆਮਿਲਾਡ ਵਰਡੋਕਾਰਾ ਦੀਆਂ ਸ਼ਿਕਾਇਤਾਂ 'ਤੇ ਵਿਚਾਰ ਲਈ ਤਿੰਨ ਸ਼ਿਕਾਇਤ ਅਪੀਲੀ ਕਮਣੀਆ ਮਿਲਾਫ਼ ਵਰਤੋਂਕਾਰਾ ਦੀਆਂ ਸ਼ਿਕਾਇਤਾਂ 'ਤੇ ਵਿਚਾਰ ਲਈ ਤਿੰਨ ਸ਼ਿਕਾਇਤ ਅਪੀਲੀ ਕਮਣੀਆਂ(ਸੀਏਸੀ) ਦੇ ਗਠਨ 'ਤੇ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਇਹ ਕਮੇਟੀ ਇਸ ਖੇਤਰਨਾਲ ਜੁੜੇ ਕਈ ਹੋਰ ਸੁੱਚਿਆਂ 'ਤੇ ਸਲਾਹ ਵੀ ਦੇਵੇਗੀ। ਇਸ ਕਮੇਟੀ ਨੂੰ ਬਣਾਉਣ ਦਾ ਸ਼ਿਕਾਮੁਲਲਸ ਕੈਟੈਂ

TRIDENTGROUP Being different is normal ਪੋਸਟਲ ਬੋਲੋਟ ਲਈ ਸੂਚਨਾ

  1. ਕੰਪਨੀ ਦੇ ਸ਼ੇਅਰਧਾਰਕ ਹੈ ਇਸ ਦੁਆਰਾ ਸੂਚਿਤ ਗੱਡਾ ਲਈ ਸੂਚਨਾ1. ਕੰਪਨੀ ਦੇ ਸ਼ੇਅਰਧਾਰਕ ਹੈ ਇਸ ਦੁਆਰਾ ਸੂਚਿਤ ਗੱਡਾ ਜਾਂਦਾ ਹੈ ਕਿ ਕੰਪਨੀਜ਼ (ਪ੍ਰਬੰਧਨ ਨੂੰ ਪ੍ਰਸ਼ਾਸਨ) ਸੂਚਜ਼, 2014 ਹੱਟ ਸਿਰਸਾਰ ਲਾਗੂ ਫੀਜ਼ੇ ਬਾਬਦਾਂ ਹੋਏ ਕੰਪਨੀਜ਼ ਪ੍ਰਬੰਧਨ ਨਹੀਂ ਸੂਚਿਤ ਗੱਡਾ

.2. ਮਨਿਸਟਰੀ ਆਫ਼ ਕਾਰਪੋਰੇਟ ਅਫ਼ੇਅਰਜ਼, ਭਾਰਤ ਸਰਕਾਰ ਦੁਆਰਾ ਜਾਰੀ ਕੀਤੇ ਗਏ ਜਨਰਲਸਰਕੂਲਰ ਨੰ. 14/2020 ਮਿਤੀ 8 ਅਪ੍ਰੈਲ, 2020, ਜਨਰਲ ਸਰਕੂਲਰ ਨੰ. 17/2020 ਮਿਤੀ 13 ਸਰਕੁਲਰ ਨੇ: 14/2020 ਮਿਤੀ 8 ਅਪ੍ਰੈਲ, 2020, ਜਨਰਲ ਸਕਕੁਲਕ ਨੇ: 17/2020 ਮਿਤੀ 13ਅਪ੍ਰੈਲ, 2020, ਜਨਰਲ ਸਰਕੁਲਰ ਨੇ: 22/2020 ਮਿਤੀ 15 ਜੂਨ, 2020, ਜਨਰਲ ਸਕਕੁਲਰ ਨੇ:33/2020 ਮਿਤੀ 28 ਸਤੰਬਰ, 2020, ਜਨਰਲ ਸਰਕੁਲਰ ਨੇ: 39/2020 ਮਿਤੀ 31 ਦਸੰਬਕ,2020,

le ਵਾਫ਼ਾ ਨਹੀਂ ਭੂਜਿਆ ਗਿਆ ਹੈ।19 ਪ੍ਰੋਸਟਾ ਦੇ ਕਿਹਾ ਕਿ ਕਿਹਾ ਕਿ ਉਨ੍ਹਾਂ ਸ਼ੇਅਰ ਧਾਰਕਾਂ ਨੂੰ ਇਲੈਕਟ੍ਰਾਨਿਕ ਮੇਡ ਰਾਹੀ ਭੇਜਿਆ ਗਿਆ ਹੈ,ਸਿਨ੍ਹਾਂ ਦੇ ਨਾਮ ਸ਼ੁਕਰਵਾਰ, ਮਿੜੀ 23 ਦਸੰਬਰ, 2022 (ਕੱਟ ਆਫ਼ ਡੇਟ) ਨੂੰ ਰਜਿਸਟਰਾਰ ਅਤੇਡਿਪਾਜ਼ਿਟਰੀ ਸਰਵਿਸਿਜ਼ (ਇੰਡੀਆ (ਆਰਟੀਏ) ਅਰਬਾਤ ਕੋਫਿਨ ਟੈਕਨੋਲੋਜੀਸ ਲਿਮਟਿਡ ਦੇ ਕੋਲ ਰਜਿਸਟਰ ਕਰਵਾਏ ਹਨ

  1. ਕੰਪਨੀ ਨੇ ਸੈੱਟਰਲ ਡਿਪਾਜ਼ਿਟਰੀ ਸਰਵਿਸਿਜ਼ (ਇੰਡੀਆ) ਲਿਮਟਿਡ (ਸੀਡੀਐਸਐਲ') ਦੀਇਲੈਕਟ੍ਰਾਨਿਕ ਵੋਟਿੰਗ ਸਹੂਲਤ ਉਪਲਬੱਧ ਕਰਵਾਉਣ ਲਈ ਏਜੰਸੀ ਵਜੋਂ, ਸੇਵਾਵਾਂ ਲਈਆਂ ਹਨ।ਵਿਸਤ੍ਰਿਤ ਵਿਧੀ ਅਤੇ ਈ-ਵੋਟਿੰਗ ਵਾਸਤੇ ਨਿਰਦੇਸ਼ ਪੋਸਟਲ ਬੈਲੇਟ ਦੇ ਨੋਟਿਸ ਵਿਚ ਦਿੱਤੇ ਗਏ ਹਨ।

ਾਵਸਤ੍ਰਿਤ ਵਿੱਚ ਸ਼ਾਹਨ ਹਾਂ ਵਾਹਰਾ ਵਿੱਚ ਨਾਮ ਸ਼ੁਰੂ ਕਰਨ ਦਾ ਰਾਜਨਾ ਵਿਚ ਵਿਚ ਕਰ ਹਨ।5. ਕੇਵਲ ਉਹ ਸ਼ੇਅਰਧਾਰਕ ਜਿਨ੍ਹਾਂ ਦੇ ਨਾਮ ਸ਼ੁਰੂਕਦਾਰ, 23 ਦਸੰਬਰ, 2022 (ਕੱਟ ਆਫ਼ ਭੇਟ)ਅਨੁਸਾਰ ਲਾਭਪਾਤਰੀ ਮਾਲਕਾਂ ਦੀ ਸੂਚੀ/ਮੈਂਬਰਾਂ ਦੇ ਰਜਿਸਟਰ ਵਿਚ ਆਏ ਹੋਏ ਹਨ ਉਹ ਵੋਟ ਪ ਰਾਹੀ ਵੋਟ ਨੂੰ ਵੈਧ ਨਹੀ ਮੰਨਿਆ ਜਾਵੇਗਾ।

  1. ਈ-ਵੋਟਿੰਗ ਸ਼ੁੱਕਰਵਾਰ, 30 ਦਸੰਬਰ, 2022 (ਸਵੇਰੇ 09.00 ਵਜੇ) ਤੋਂ ਆਰੰਭ ਹੋਕੇ ਸ਼ਨੀਵਾਰ 28 ਜਨਵਰੀ, 2023 (ਸ਼ਾਮ 05.00 ਵਜੇ) ਤੱਕ ਹੋਵੇਗੀ। ਇਸ ਮਿਤੀ ਅਤੇ ਸਮੇਂ ਤੋਂ ਬਾਅਦ ਈ-ਦੇ ਸੀ.......ਵੋਟਿੰਗ ਕਰਨ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਈ-ਵੋਟਿੰਗ ਮੋਡਿਊਲ ਹਟਾ ਦਿੱਤਾ ਜਾਵੇਗਾ।

.7. ਸ਼ੇਅਰ ਧਾਰਕ ਧਿਆਨ ਦੇਣ ਕਿ ਇਹ ਨੋਟਿਸ ਕੰਪਨੀ ਦੀ ਵੈਂਬਸਾਈਟwww.tridentindia.com, ਸਟਾਕ-ਐਕਸਚੇਂਸ ਅਰਥਾਤ ਬੀਐਸਈ ਲਿਮਟਿਡ ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ ਲਿਮਟਿਡ ਦੀਆਂ ਵੈੱਬਸਾਈਟਾਂ www.bseindia.com ਅਤੇ www.nseindla.com ਅਤੇ ਈ-ਵੋਟਿੰਗ ਏਜੰਸੀ-ਸੈਂਟਰਲ ਡਿਪਾਜ਼ਿਟਰੀ ਸਰਵਿਸਿਜ਼ (ਇੰਡੀਆ) ਲਿਮਟਿਡ ("ਸੀਡੀਐੱਸਐੱਲ") ਦੀ ਵੈੱਬਸਾਈਟ www.evotingindia.com 'ਤੇ ਵੀ ਿਦਲਸ਼ਾ / ਪੰਜਾਇਤ ( nie/prince ) ਦਾ ਵਕਸਾਈਟ www.evoinfyindia.com 'ਤੇ ਵੀਉਪਲਬੰਧ ਹੈ। ਉਹ ਸ਼ੋਅਰਧਾਰਕ ਜੋ ਸ਼ੁਕਰਵਾਰ, 23 ਦਸੰਬਰ, 2022 (ਕੱਟ ਆਫ਼ ਡੇਟ) ਨੂੰ ਕੰਪਨੀ ਦੇਸ਼ੋਅਰਧਾਰਕ ਹਨ ਅਤੇ ਜਿਨ੍ਹਾਂ ਨੇ ਆਪਣੇ ਈ–ਮੇਲ ਪਤੇ ਕੰਪਨੀ/ਆਰਟੀਏ/ਡਿਪਾਜ਼ਿਟਰੀਜ਼ ਦੇ ਕ

  1. ਪੋਸਟਲ ਬੈਲੇਟ ਦੇ ਨਤੀਜਿਆਂ ਦਾ ਐਲਾਨ ਮੰਗਲਵਾਰ, ਜਨਵਰੀ 31, 2023 ਨੂੰ ਜਾਂ ਇਸ ਤੋਂਪਹਿਲਾਂ ਕਰ ਦਿੱਤਾ ਜਾਵੇਗਾ ਅਤੇ ਇਹ ਜਾਂਚਕਰਤਾ ਦੀ ਰਿਪੋਰਟ ਦੇ ਨਾਲ ਕੰਪਨੀ ਦੀ ਵੈਬਸਾਈਟ www.tridentindia.com, ਸੀਡੀਐੱਸਐੱਲ, ਈ–ਵੋਟਿੰਗ ਏਜੰਸੀ ਦੀ ਵੈੱਬਸਾਈਟwww.evotingindia.com ਉਪਰ ਪਾਏ.ਜਾਣ.ਤੋਂ ਇਲਾਵਾ ਸਟਾਕ.ਐਕਸਚੇਂਜਾਂ, ਜਿੱਥੇ ਕੰਪਨੀ ਦੇ ਸ਼ੇਅਰਾਂ ਦੀ ਸੂਚੀ ਪਾਈ ਗਈ ਹੈ, ਅਰਬਾਤ ਬੀਐਸਈ ਲਿਮਟਿਡ ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ ਲਿਮਟਿਡ ਦੀਆਂ ਵੈੱਬਸਾਈਟਾਂ ਕ੍ਰਮਵਾਰ www.bseindia.com ਅਤੇ www.nseindia.com ਉਪਰ ਵੀ ਪਾਇਆ ਜਾਵੇਗਾ।

  2. ਜੇਕਰ ਤੁਸੀ ਸੀਡੀਐੱਸਐੱਲ ਈ–ਵੋਟਿੰਗ ਸਿਸਟਮ 'ਤੇ ਈ–ਵੋਟਿੰਗ ਨਾਲ ਸੰਬੰਧਿਤ ਕੋਈ ਪੁੱਛਗਿੱਛਕਰਨੀ ਚਾਹੁੰਦੇ ਹੋ ਜਾਂ ਕੋਈ ਸਮੱਸਿਆ ਹੈ ਤਾਂ ਤੁਸੀਂ ਹੈਲਪ ਸੈਕਸ਼ਨ ਅਧੀਨ ਕਰਨਾ ਚਾਹੁੰਦ ਹੈ ਜਾਂ ਕਰਮ ਸੰਗਲਾਅ 'ਚ 'ਤਾ ਤੁਸੀਂ ਹਰਕ ਸਕੂਲ ਅਧੂਰਾwww.evotingindia.com 'ਉਪਰ ਉਪਲਬੱਧ 'ਫ੍ਰੀਕੁਂਟਲੀ ਆਸਕਡ 'ਕਿਉਸਚਨਜ਼("ਐਫਏਕਿਊ'ਸ਼") ਦਾ ਹਵਾਲਾ ਲੈ ਸਕਦੇ ਹੋ ਜਾਂ hé[email protected] 'ਤੇ ਇੱਕ ਈ–ਮੇਲ ਲਿਖੋ ਜਾਂ 022- 23058738 ਅਤੇ 022-23058542/43 'ਤੇ ਸੰਪਰਕ ਕਰੋ। ਵਿਕਲਪਿਕ ਤੌਰ 'ਤੇ ਤੁਸੀਂ ਕੰਪਨੀ ਨੂੰ [email protected] 'ਤੇ ਈ-ਮੇਲ ਜਾਂ ਟੋਲ ਫ੍ਰੀ ਨੰ. 1800-180-2999 'ਤੇ ਸੰਪਰਕ ਕਰ ਸਕਦੇ ਹੋ। ਜੇਕਰ ਤੁਹਾਡੀ ਇਲੈਕਟ੍ਰਾਨਿਕ ਸਾਧਨਾ ਦੁਆਰ ਵੋਟਿੰਗ ਦੀ ਸਹੂਲਤ ਨਾਲ ਜੁੜੀ ਕੋਈ ਵੀ ਸ਼ਿਕਾਇਤਾਂ ਹੈ ਤਾਂ ਤੁਸੀ ਸ਼੍ਰੀ ਰਾਕੇਸ਼ ਡਾਲਵੀ, ਸੀਨੀਅਰਮੈਨੇਜਰ, ਸੀਡੀਐੱਸਐੱਲ, ਏ ਵਿੰਗ, 25ਵੀਂ ਮੰਜਿਲ, ਮੈਰਾਬਨ ਫਿਊਚਰੈਕਸ, ਮਫਤਲਾਲ ਮਿਲ ਕੰਪਾਊਂਡਸ, ਐਨ ਐਮ ਜੋਸ਼ੀ ਮਾਰਗ, ਲੋਅਰ ਪਰੇਲ (ਪੂਰਬੀ), ਮੁੰਬਈ–400013 ਨੂੰ ਸੰਪਰਕ ਕਰੋ ਜਾਂ [email protected] 'ਤੇ ਇੱਕ ਈ-ਮੇਲ ਲਿਖੇ ਜਾਂ 022-23058542/43 'ਤੇ ਸੰਪਰਕ ਕਰੋ।

  3. ਜੋ ਵਿਅਕਤੀ ਸੁਕਰਵਾਰ, ਦਸੰਬਰ 23, 2022 (ਕੱਟ ਆਫ਼ ਡੇਟ) ਨੂੰ ਸ਼ੇਅਰ ਧਾਰਕ ਨਹੀਂ ਹੈ. ਉਹ ਇਸ ਨੋਟਿਸ ਨੂੰ ਕੋਵਲ ਜਾਣਕਾਰੀ ਦੇ ਮਕਸਦ ਲਈ ਸਮਝੇ।

ਬੋਰਡ ਦੋ ਹਕਮ ਰਾਹੀਂ ਵਾਸਤੇ ਟ੍ਰਾਈਡੈੱਟ ਲਿਮਟਿਡ ਸਹੀ/ (ਹਰੀ ਕ੍ਰਿਸ਼ਨ)ਕੰਪਨੀ ਸਕੱਤਰ

ਆਈਸੀਐਸਆਈ ਮੈਂਬਰਸ਼ਿਪ ਨੰ: ਏਸੀਐਸ 31976

ਸਥਾਨ : ਸੰਘੋੜਾਮਿਤੀ : ਦਸੈਬਰ 29, 2022

ਟਾਈਡੈਂਟ ਲਿਮਟਿਡ

CIN : L99999PB1990PLC010307ਚਜਿਸਟਚਡ ਦਫਤਚ: ਟ੍ਰਾਈਟੈਂਡ ਗਰੁੱਪ, ਸੰਘੇੜਾ–148-101, ਇੰਡੀਆ, ਟੋਲ ਫ੍ਰੀ ਨੰ: 1800-180-2999ਫੈਕਸ: 0161-5038800 । ਫੈਕੁਸਾਈਟ: www.tridentindia.com । ਈਮੇਲ: [email protected]

-13