Skip to main content

AI assistant

Sign in to chat with this filing

The assistant answers questions, extracts KPIs, and summarises risk factors directly from the filing text.

Shreyans Industries Limited. Proxy Solicitation & Information Statement 2025

Jul 21, 2025

60735_rns_2025-07-21_8627e40d-408f-4b7a-8ac1-4ced054c59ed.pdf

Proxy Solicitation & Information Statement

Open in viewer

Opens in your device viewer

Shreyans lndustries Limited

Regd. Office : Village Bholapur, P.O. Sahabana, Chandigarh Road, Ludhiana - 141123 lndia

CIN : 1171 15P81979P1C003994 Mob. # : 9876'l -00948 E-mail : [email protected] website : www.shreyansgroup.com

stL/ scy / zozs-26 / 6 \ .. t 5 2t.07.2025

BSE LIMITED National Stock Exchange of lndia Li,nite4
Phiroze Jeejeebhoy Towers, Exchange Plaza, Bandra Kurla Complex,
DalalStreet, Mumbai 400 001 Bandra (West) Mumbai - 400 051

Dear Sir,

INFORMATION OF E-VOTING

Ref: Reguration 47 0f the sEBr (Listing obrigations and discrosure Requirements) Regulations 2015.

Pursuant to Reguration 47 0f the sEBr (Listing obrigations and discrosure Requirements) Regulations 2015, please find enclosed herewith .opy oi th" notice published in "Financial Express', and ,,Nawanzamana,, regarding qSiil Annr.l General Meeting, Book closure and information of e-voting.

This is for your information, records, please.

Tha nking you,

FOR SHREYANS INDUSTRIES TIMITED

Parminde r Singh

Digitally signed by Parminder Singh Date: 2025.07.21 13:45:35 +05'30'

PARMINDER SINGH COMPANY SECRETARY A43115 Enclosed as above

SAFETY

BRANCH OFFICE :- - 5 A-D, Gopala Tower, 25 Rajendra Place, New Delhi-1 10008 Tel # 011-2572'1042, 25732104 Fax # 91-11-25752271 E-mail : [email protected]

WWW.FINANCIALEXPRESS.COM

FE SUNDAY

opposition to the Regional deness Northern Region, New
Inteen days of the date of
is notice with a copy of the
y at its registered office at the

CHANDIGARH ENCLAVE or and on behalf of the applicant RANJAN SHARMA

DIRECTOR DIN: 06747488

ORTANT"

re is taken prior to nce of advertising not possible to verify ents. The Indian (P) Limited cannot esponsible for such nor for any loss or ncurred as a result of ons with companies. ions or individuals ig in its newspapers ations. We therefore end that readers cessary inquiries ending any monies ering into any ints with advertisers wise acting on an sement in any whatsoever.

SMF G India Credit Company Limited/Secured Creditor's website i.e. Sd/- AUTHORIZED OFFICER DATE: 20.07.2025 SMFG INDIA CREDIT COMPANY LIMITED PLACE: LUDHIANA

IREYANS IND Regd. Office: Village Bholapur, P.O. Sahabana, Chandigarh Road, Ludhiana-141123. Tel. : +91 - 9876100948, CIN: L17115PB1979PLC003994 E-mail: [email protected], Website: www.shreyansgroup.com

Notice is hereby given that the 45th Annual General Meeting ('AGM') of the members of the Company is scheduled to be held on Tuesday, the 12th August, 2025 at 11:00 A.M. at the Registered Office of the Company at Village B set forth in the Notice of AGM.

Further notice is also given that the Register of Members and Share Transfer Books
of the Company in respect of Equity Shares of the Company shall remain closed from
of the company in respect of Equity Shares of the Compan

All the business as set out in the Notice of 45th AGM may be transacted by voting
through electronic means. The remote e-voting window will open at 09.00 A.M. on
Friday, 8th August, 2025 and closed at 05.00 P.M. on Monday, Friday, sin August, 2025 and closed at 05.00 P.M. on Mondern and form as on the Members holding strates either in physical form or in dematerialized form as on the cut-off date of the August, 2025, may cast their vote elec

Any person, who acquires shares of the Company and becomes a shareholder of the Company after dispatch of the Notice of AGM and holds shares as of the cut-off date
i.e., 5th August 2025 may obtain the login ID and password

The facility for voting through ballot paper shall be made available at the AGM. The The radius of young the meeting who have not already cast their vote by remote
members attending the meeting who have not already cast their vote by remote
e-voting shall be able to exercise the right at the meeting. The m cast their vote by remote e-voting prior to the meeting may also attend the meeting but shall not be entitled to cast their vote again. Only those persons whose name is
recorded in the register of members or in the register of beneficial owners maintained
recorded in the register of members or in the regi by the depositories as on the cut-off date shall be entitled to avail the facility of remote e-voting as well as voting in the general meeting.

The Notice of said AGM including e-voting instructions and Annual Report for the The Notice of Salu Arylic including e-vouring instantant and to all shareholders

Mhose email IDs are registered with the Company/Depository Participants. The Notice

of 45th AGM and Annual Report 2024-25 is available on w Why a business compared to put 2021 2021 a cycle of Stock Exchanges i.e. BSE Ltd. at www.sheyansgroup.com and Wabsites of Stock Exchanges i.e. BSE Ltd. at www.nseindia.com and National Stock Exchange of India Ltd. at www.n

Any query/grievance connecting with voting by electronic means, should be addressed to the Company Secretary at the above mentioned email id and/or address

By order of the Board For Shreyans Industries Limited $Sd$

Parminder Singh

ACS 43115

Date: 18.07.2025

Company Secretary

Place : Ludhiana Dated: 19.07.2025 Measuring 8k 16m Comprised In Khewat No 114, Khatoni No 156, Rect No 51, Khasra No Subsequent 18(4-16), 19min(4-0) Kittas 2) Situated At Vill Birsujra, Tehsil Babain, Distt. Kurukshetra expenses in full. Vide Jamabandi For The Year 2017-2018 Transferred Vide Transfer Deed No 152 Dt 09-05-2023 Read With Mutation No 1023, Duly Registered In Registrar/sub-registrar Office Babain Tehsil Babain Distt. Kurukshetra., The Property Is Bounded As Under As Per Sale Deed: North- Gali, South- Gali, East- Bada Of Geeta, West-Property Of Babu Ram, Plant And Machinery (Flour Mill Unit).

PLACE: KURUKSHETRA

DATE: 20.07.2025

AUTHORISED OFFICER

Place : Kurukshetra

RELIANCE ASSET RECONSTRUCTION COMPANY LIMITED Side R-Tech Park, Western Express Highway, Goregaon (East), Mumbai-400063 11th Elgar North

lank

of India

ndia Undertaking

operty) JA Complex Sonipat

HARYANA-131001

ment Security Interest

n 13(12) read with rule

ਸਬ−ਇੰਸਪੈਕਟਰ ਸੱਚਾ ਸਿੰਘ ਦਾ ਸਰਕਾਰੀ ⊉ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਰਾਜਕੇ ਵਿਖੇ ਅੰਤਿਮ ਸੈਸਕਾਰ ਕਰ ਦਿੱਤਾ ਗਿਆ।ਇਸ ਮੌਕੇ ਪੰਜਾਬ ਪੁਲਸ ਦੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ।ਇਸ ਮੌਕੇ ਪ੍ਰੀਤਮ ਸਿੰਘ ਸਾਬਕਾ ਸਰਪੰਚ ਰਾਜੇਕੇ, ਦਲਬੀਰ ਸਿੰਘ ਸਰਪੰਚ ਰਾਜਕੇ ਕੁਲਦੀਪ ਸਿੰਘ ਮਹਿਮੇਚੱਕ, ਜੋੜੀ ਸਰਪੰਚ ਬੈਂਬ, ਪ੍ਰਧਾਨ ਜਗਮੀਤ ਸਿੰਘ ਸ਼ਾਹਪੁਰ ਜਾਜਨ, ਅੰਮ੍ਰਿਤ ਭਿੰਡਰ, ਸਰਬਜੀਤ ਸਿੰਘ ਸਾਂਬਾ ਰਾਜੋਕੇ, ਮਾਸਟਰ ਜਗਦੀਸ਼ ਸਿੰਘ, ਜਰਨੈਲ ਸਿੰਘ, ਬਾਬਾ ਪ੍ਰੇਮ ਸਿੰਘ ਅਤੇ ਹੋਰ ਇਲਾਕੇ ਭਰ ਤੋਂ ਪਹੁੰਚੇ ਲੋਕਾਂ ਵੱਲੋਂ ਸਬ-ਇੰਸਪੈਕਟਰ ਸੁੱਚਾ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੱਖ ਸਾਂਝਾ ਕੀਤਾ ਗਿਆ।

ਅਕਾਲੀ ਦਲ (ਮਾਨ) ਵੱਲੋਂ ਕੁਲਵੰਤ ਸਿੰਘ ਕੋਟਲਾ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ

ਚੇਤਨਪੁਰਾ (ਸੁਖਵੰਤ ਚੇਤਨਪੁਰੀ)-ਸ਼ੋਮਣੀ ਅਕਾਲੀ ਦਲ (ਮਾਨ) ਵੱਲੋਂ ਪਾਰਟੀ

ਵਿੱਚ ਪਿਛਲੇ ਲੈਮੇ ਸਮੇਂ ਤੋਂ ਵਿਧਾਨ ਸਭਾ ਹਲਕਾ ਮਜੀਨਾ ਅੰਦਰ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਟਕਸਾਲੀ ਆਗੂ ਭਾਈ

ਕਲਵੰਤ ਸਿੰਘ ਕੋਟਲਾ ਗੁੱਜਰਾਂ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਜਿਨ੍ਹਾਂ ਨੂੰ ਹਰਪਾਲ ਸਿੰਘ ਬਲੇਰ, ਭਾਈ ਅਮਰੀਕ ਸਿੰਘ ਨੰਗਲ ਮਾਝਾ ਜ਼ੋਨ ਜਥੇਬੰਦਕ ਸਕੱਤਰ, ਸ਼ਮਸ਼ੇਰ ਸਿੰਘ ਬਰਾੜ ਜ਼ਿਲਾ ਪਧਾਨ, ਕੁਲਵੈਂਤ ਸਿੰਘ ਮਝੈਲ ਮੌਜਿਆਂਵਾਲੀ ਜ਼ਿਲ੍ਹਾ ਪ੍ਰਧਾਨ ਪਠਾਨਕੋਟ ਅਤੇ ਮਨਪ੍ਰੀਤ ਸਿੰਘ ਆਜ਼ਾਦ ਦਫਤਰ ਸਕੱਤਰ ਆਦਿ ਨੇ ਨਿਯੁਕਤੀ ਪੱਤਰ ਦਿੰਦੇ ਹੋਏ ਪਾਰਟੀ ਲਈ ਵੱਧ, ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਭਾਈ ਕੋਟਲਾ ਨੇ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੋਨਵਾਦ ਕਰਦੇ ਹਨ ਜਿਨ੍ਹਾਂ ਨੇ ਮੈਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 1989 ਤੋਂ ਲੈ ਕੇ ਅੱਜ ਦੇ ਦਿਨਾਂ ਤੱਕ ਸ਼ੇਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਵਫਾਦਾਰ ਸਿਪਾਹੀ ਬਣ ਕੇ ਕੇਮ ਕੀਤਾ ਅਤੇ ਹਲਕਾ ਮਜੀਨਾ ਵਿੱਚ 2010 ਤੋਂ ਬਤੌਰ ਹਲਕਾ ਇੰਚਾਰਜ ਵਜੋਂ ਕੌਮ ਤੇ ਪੈਥ ਦੀ ਸੇਵਾ ਕੀਤੀ ਹੈ।ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਰਾਤ-ਦਿਨ ਮਿਹਨਤ ਕਰਕੇ ਪਾਰਟੀ ਨੂੰ ਬੁਲੈਦੀਆਂ ਵੱਲ ਲੈ ਕੇ ਜਾਵਾਂਗਾ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਕੌਮ ਕਰਾਂਗਾ।ਇਸ ਮੌਕੇ ਦਵਿੰਦਰ ਸਿੰਘ ਫਤਾਹਪੁਰ ਜ਼ਿਲ੍ਹਾ ਜਥੇਬੰਦਕ ਸਕੱਤਰ, ਹਰਮਨਦੀਪ ਸਿੰਘ ਸੁਲਤਾਨਵਿੰਡ ਸ਼ਹਿਰੀ ਪਧਾਨ, ਬੀਬੀ ਬਲਜਿੰਦਰ ਕੌਰ ਸੰਧੂ, ਸਿਮਰਨਜੀਤ ਸਿੰਘ ਢੱਲਾ, ਉਪਕਾਰ ਸਿੰਘ ਸੈਧ ਜਨਰਲ ਸਕੱਤਰ ਪੰਜਾਬ, ਜਸਕਰਨ ਸਿੰਘ ਨੌਰਾਲ ਰਵੀ ਸ਼ੇਰ ਸਿੰਘ, ਅਵਤਾਰ ਸਿੰਘ ਅਜਨਾਲਾ ਆਦਿ ਹਾਜ਼ਰ ਸਨ।

ਸੈਣੀ ਨੇ ਜੁਲਾਨਾ ਵਾਸੀਆਂ ਨੂੰ ਦਿੱਤੀ ਼ਕਰੋੜਾਂ ਰੁਪਏ ਦੀ ਸੰਗਾਤ

ਚੈਡੀਗੜ੍ਹ (ਕ੍ਰਿਸ਼ਨ ਗਰਗ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਲਾਨਾ ਵਿਧਾਨ ਸਭਾ ਵਾਸੀਆਂ ਨੂੰ ਕਰੋੜਾਂ ਰੁਪਏ ਦੀਆਂ ਵਿਕਾਸ ਪਰਿਯੋਜਨਾਵਾਂ ਦੀ ਸੰਗਾਤ ਦਿੱਤੀ ਹੈ। ਉਨ੍ਹਾਂ, ਜੁਲਾਨਾ ਵਿੱਚ 30 ਕਰੋੜ ਰੁਪਏ ਦੀ ਲਾਗਤ ਨਾਲ ਸਬ-ਡਵੀਜ਼ਨਲ ਕੈਪਲੈਕਸ ਦਾ ਨਿਰਮਾਣ ਕਰਵਾਉਣ ਦਾ ਐਲਾਨ ਕੀਤਾ। ਨਾਲ ਹੀ ਜੁਲਾਨਾ ਵਿਧਾਨ ਸਭਾ ਖੇਤਰ ਵਿੱਚ
ਵੱਖ-ਵੱਖ ਪਿੰਡਾਂ ਵਿੱਚ ਮਾਈਨਰਾਂ ਦੇ ਮੁੜ ਨਿਰਮਾਣ ਨਾਲ ਸਬੰਧਤ ਕੁੱਲ 9 ਕੌਮਾਂ ਲਈ 15.71 ਕਰੋੜ ਰੁਪਏ ਦਾ ਐਲਾਨ ਕੀਤਾ। ਪੇਯਜਲ ਤੇ ਜਲ ਸਪਲਾਈ ਯੋਜਨਾਵਾਂ ਲਈ ਵੀ ਮੁੱਖ ਮੰਤਰੀ ਨੇ 12 ਕੰਮਾਂ ਲਈ 25 ਕਰੋੜ ੍ਰ ਮਿਤੀ : 20.07.2025, ਸਥਾਨ : ਅੰਮ੍ਰਿਤਸਰ, ਸਹੀ/- ਅਧਿਕਾਰਤ ਅਫਸਰ, ਐਕਸਿਸ ਬੈਂਕ ਲਿਮਟਿਡ ਸ਼੍ਰੋਯਾਂਸ ਇੰਡਸਟਰੀਜ਼ ਲਿਮਿਟੇਡ ਰਜ਼ਿ ਦਫ਼ਤਰ ਪਿੰਡ ਭੋਲਾਪੁਰ, ਡਾਕਖਾਨਾ ਸਾਹਬਾਨਾ ਚੰਡੀਗੜ੍ਹ ਰੋਡ, ਲੁਧਿਆਣਾ 141123 Tel.: +91 - 9876100948, CIN: L17115PB1979PLC003994 r [email protected], Website: www.shreyansgroup.com

ਸੂਚਿਤ ਕੀਤਾ ਜਾਂਦਾ ਹੈ ਕਿ ਕੰਪਨੀ ਦੀ 45ਵੀਂ ਸਲਾਨਾ ਜਨਰਨ ਮੀਟਿੰਗ (AGM) ਮੰਗਲਵਾਰ 12 ਅਗਸਤ, 2025 ਨੂੰ ਸਵੇਰੇ 11:00 ਵਜੇ ਕੰਪਨੀ ਦੇ ਰਜ਼ਿਸਟਰਡ ਦਫਤਰ ਪਿੰਡ ਭੋਲਾਪੁਰ ਪੀ.ਓ. ਸਾਹਬਾਨਾ, ਚੰਡੀਗੜ੍ਹ ਰੋਡ, ਲੁਧਿਆਣਾ-141123 ਵਿਖੇ ਨਿਰਧਾਰਤ ਕੀਤੀ ਗਈ ਹੈ। ਸੂਚਿਤ ਕੀਤਾ ਜਾਂਦਾ ਹੈ ਕੇ ਬੁੱਧਵਾਰ 6 ਅਗਸਤ 2025 ਤੋਂ ਮੰਗਲਵਾਰ 12 ਅਗਸਤ 2025 (ਦੋਵੇਂ ਦਿਨ ਸਮੇਤ) ਕੰਪਨੀ ਦੇ ਮੈਂਬਰ ਰਜ਼ਿਸਟਰ ਅਤੇ ਸ਼ੈਅਰ ਟ੍ਰਾਂਸ਼ਫਰ ਥੁਕਸ ਉਪਰੋਕਤ AGM ਅਤੇ ਡਿਵੀਡੈੱਡ ਦੇ ਸਬੰਧ ਵਿੱਚ ਬੰਦ ਰਹਿਣਗੇ।

45ਵੀਂ ਸਲਾਨਾ ਜ਼ਨਰਲ ਮੀਟਿੰਗ (AGM) ਦੇ ਨੋਟਿਸ ਵਿੱਚ ਦਿੱਤਾ ਗਿਆ ਬਿਜ਼ਨੈਸ ਈ-ਵੋਟਿੰਗ ਦੇ ਮਾਧਿਅਮ ਰਾਹੀ ਪਾਸ ਕੀਤਾ ਜਾ ਸਕਦਾ ਹੈ।ਰਿਮੋਟ ਈ-ਵੇਟਿੰਗ ਸ਼ੁੱਕਰਵਾਰ 8 ਅਗਸਤ, 2025 ਨੂੰ ਸਵੇਰੇ 9.00 ਵਜੇ ਸ਼ੁਰੂ ਹੋਵੇਗੀ ਅਤੇ ਸੋਮਵਾਰ 11 ਅਗਸਤ, 2025 ਨੂੰ ਸ਼ਾਮ 5.00 ਵਜੇ ਬੰਦ ਹੈ ਜਾਵੇਗੀ। ਕੰਪਨੀ ਦੇ ਮੈਂਬਰ ਜਿਨ੍ਹਾਂ ਕੋਲ ਕੱਟ ਆਫ ਮਿਤੀ 5 ਅਗਸਤ, 2025 ਨੂੰ ਭੋਤਿਕ ਜਾਂ ਡੀਮੈਟੀਰੀਅਲਾਈਜ਼ ਰੂਪ ਵਿੱਚ ਕੰਪਨੀ ਦੇ ਸ਼ੇਅਰ ਹੋਣਗੇ ਉਹ ਆਪਣੀ ਵੋਟ ਸੈੱਟ੍ਰਲ ਡਿਪਾਜ਼ਟਰੀ ਸਰਵਿਸਜ (ਇੰਡੀਆ) ਲਿਮ. (CDSL) ਜਾਂ ਮੀਟਿੰਗ ਵਿੱਚ ਬੈਲੱਟ ਪੇਪਰ ਰਾਹੀਂ ਪਾ ਸਕਦੇ ਹਨ। ਕੋਈ ਵਿਅਕਤੀ ਜੋ ਕੰਪਨੀ ਦੁਆਰਾ AGM ਦੇ ਨੋਟਿਸ ਭੇਜੇ ਜਾਣ ਤੋਂ ਬਾਅਦ ਕੰਪਨੀ ਦੇ ਸ਼ੇਅਰ ਪ੍ਰਾਪਤ ਕਰਦਾ ਹੈ ਅਤੇ ਕੱਟ ਆਫ ਮਿਤੀ 5 ਅਗਸਤ, 2025 ਤੱਕ ਰੱਖਦਾ ਹੈ ਉਹ [email protected] ਤੇ ਸੰਪਰਕ ਕਰਕੇ ਈ-ਵੋਟਿੰਗ ਲਈ ਆਪਣੀ ਲਾਗਿਨ ਆਈਡੀ ਅਤੇ ਪਾਸਵਰਡ ਪ੍ਰਾਪਤ ਕਰ ਸਕਦਾ ਹੈ। ਉਪਰੋਕਤ ਦਿੱਤੀ ਟਾਈਮ ਲਾਈਨ ਤੋਂ ਬਾਅਦ CDSL ਦੁਆਰਾ ਈ-ਵੋਟਿੰਗ ਬੰਦ ਕਰ ਦਿੱਤੀ ਜਾਵੇਗੀ ਅਤੇ ਈ-ਵੋਟਿੰਗ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ।

AGM ਵਿੱਚ ਬੈਲੱਟ ਪੇਪਰ ਰਾਂਹੀ ਵੋਟਿੰਗ ਕਰਨ ਦੀ ਸੁਵਿਧਾ ਹੋਵੇਗੀ। ਜਿਨਾਂ ਮੈਂਬਰਾਂ ਨੇ ਰਿਮੋਟ ਈ-ਵੋਟਿੰਗ ਦੁਆਰਾ ਵੋਟਿੰਗ ਨਹੀਂ ਕੀਤੀ ਉਹ ਮੀਟਿੰਗ ਵਿੱਚ ਵੋਟਿੰਗ ਕਰ ਸਕਦੇ ਹਨ। ਜਿਨ੍ਹਾਂ ਮੈਂਬਰਾਂ ਨੇ ਪਹਿਲਾਂ ਹੀ ਰਿਮੋਟ ਈ-ਵੋਟਿੰਗ ਰਾਹੀਂ ਵੋਟ ਪਾ ਦਿੱਤੀ ਹੋਵੇਗੀ ਉਹ AGM ਵਿੱਚ ਹਿੱਸਾ ਲੈ ਸਕਦੇ ਹਨ ਪਰ ਉਹਨਾਂ ਨੂੰ ਦੋਬਾਰਾ ਵੋਟ ਪਾਉਣ ਦੀ ਇਜਾਜ਼ਤ
ਨਹੀਂ ਹੋਵੇਗੀ। ਕੱਟ ਆਫ ਮਿਤੀ ਨੂੰ ਜਿਨ੍ਹਾਂ ਵਿਅਕਤੀਆਂ ਦੇ ਨਾਮ ਮੈਂਬਰ ਰਜ਼ਿਸਟਰ ਜਾ ਡਿਪਾਜ਼ਟਰੀ ਦੇ ਬੇਨੇਫਿਸ਼ਿਅਲ ਓਨਰਜ਼ ਰਜ਼ਿਸਟਰ ਵਿੱਚ ਦਰਜ਼ ਹੋਣਗੇ ਕੇਵਲ ਉਹਨਾਂ ਨੂੰ ਹੀ ਰਿਮੋਟ ਈ-ਵੋਟਿੰਗ ਅਤੇ ਬੈਲੱਟ ਪੇਪਰ ਰਾਹੀਂ ਵੋਟਿੰਗ ਦਾ ਅਧੀਕਾਰ ਹੋਵੇਗਾ।

AGM ਨੋਟਿਸ, ਵੋਟਿੰਗ ਸੰਬੰਧੀ ਵੇਰਵਾ ਅਤੇ ਸਲਾਨਾ ਰਿਪੋਰਟ 2024-25 ਈ-ਮੈਲ ਰਾਹੀਂ ਉਹਨਾਂ ਮੈਂਬਰਾਂ ਨੂੰ ਭੇਜੀ ਗਈ ਹੈ ਜਿਨ੍ਹਾਂ ਦੀਆਂ ਈ-ਮੇਲ ID ਕੰਪਨੀ ਦੇ ਨਾਲ ਰਜਿਸਟਰਡ ਹਨ। AGM ਨੋਟਿਸ ਅਤੇ ਸਲਾਨਾ ਰਿਪੋਰਟ ਕੰਪਨੀ ਦੀ ਵੈੱਬਸਾਈਟ www.shreyansgroup.com, ਸਟਾਕ ਐਕਸਚੈਂਜਾਂ ਦੀ ਵੈਬਸਾਈਟ www.bseindia.com ਅਤੇ www.nseindia.com ਅਤੇ CDSL ਦੀ ਵੈੱਬਸਾਈਟ www.evotingindia.com ਤੇ ਉਪਲੱਬਧ ਹੈ।

ਰਿਮੋਟ ਈ-ਵੋਟਿੰਗ ਸੰਬੰਧੀ ਕਿਸੇ ਜਾਣਕਾਰੀ / ਸ਼ਿਕਾਇਤ ਲਈ ਉਪਰੋਕਤ ਈ-ਮੇਲ ਆਈਡੀ ਜਾਂ ਪਤੇ ਤੇ ਸੰਪਰਕ ਕੀਤਾ ਜਾ ਸਕਦਾ ਹੈ।

ਬਾ ਹੁਕਮ ਬੋਰਡ ਲਈ ਸ਼੍ਰੇਯਾਂਸ ਇੰਡਸਟਰੀਜ਼ ਲਿਮਿਟੇਡ

ਸਥਾਨ : ਨਹਿਆਣਾ
$\text{fr}$ : 19-07-2025
ਪਰਮਿੰਦਰ ਸਿੰਘ
ਕੰਪਨੀ ਸਕੱਤਰ
ACS 43115
ਨੂੰ AXIS RANK - ਐਕਸਿਸ ਬੈਂਕ ਲਿਮਟਿਡ : ਰਿਟੇਲ ਐੱਸਟ ਸੈਂਟਰ : ਦੁਸ਼ੀ ਕੇ ਕੀਜ਼ੀ ਪੇਜ਼ਲਾ ਜ਼ਾਇਜ਼ਾਜ਼ ਦੇ #7 ਦੀ ਮਿਉਂਦਾਸਾਨ

A 2903/1142/16, ਮਲਹਾਰ ਰੋਡ, ਸਰਾਭਾ ਨਗਰ, ਲੁਧਿਆਣਾ-141001 ਰਜਿਸਟਰਡ ਦਫ਼ਤਰ : 'ਤ੍ਰਿਬੂਲ' ਤੀਜੀ ਮੈਜ਼ਲ, ਸਾਹਮਣੇ ਸਮਰਥੇਸ਼ਵਰ ਮੈਦਰ, ਲਾਅ ਗਾਰਡਨ, ਐਲਿਸਬ੍ਰਿਜ, ਅਹਿ

ਅੰਤਿਕ IV । ਹਵਾਲਾ ਨਿਯਮ-੪ (1)। ਕਬਜ਼ਾ ਨੋਟਿਸ (ਅੱਚਲ ਜਾਇਦਾਦ ਵਾਸਤੇ) ਜਦੋਂਕਿ ਨਿਮਨਹਸਤਾਖਰੀ ਨੇ ਐਕਸਿਸ ਬੈਂਕ ਲਿਮਟਿਡ ਦੇ ਅਧਿਕਾਰਤ ਅਫਸਰ ਵਜੋਂ ਸਕਿਉਰਟਾਈਜੇਸ਼ਨ ਐਂਡ ਰੀਕੈਸਟਰੈਂਕਸ਼ਨ ਆਫ ਫਾਨੈਂਸ਼ੀਅਲ ਐੱਸਟਸ ਅਤੇ ਇਨਫੋਰਸਮੈਂਟ ਆਫ ਸਕਿਊਰਟੀ ਇੰਟਰੈਸਟ ਐਕਟ, ਰੀਕੋਸਟਰਕਸ਼ਨ ਆਫ ਫਾਨਿਸ਼ੀਅਲ ਅਮਟਸ ਅਤੇ ਇਨਫਰਸਮਟ ਆਫ ਮੀਕਬੂਰਟ। ਇਟਰਸਟ ਅਕਟ,
2002 ਅਤੇ ਸਕਿਉਰਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 3 ਨਾਲ ਪੜ੍ਹੇ ਜਾਂਦੇ ਸੈਕਸ਼ਨ
13(12) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਤੀ 7 ਫਰਵਰੀ 2025 ਨੂੰ ਡਿਮਾਂਡ ਨੋਟਿ ਨੂੰ 29 ਜਨਵਰੀ 2025 'ਤੇ ਬਕਾਇਆ ਰਕਮ ਰੂ. 1,60,21,115/- (ਇੱਕ ਕਰੋੜ ਸੇਠ ਲੱਖ ਇੱਕੀ ਹਜ਼ਾਰ
ਇੱਕ ਸੌ ਪੰਦਰਾਂ ਰੁਪਏ ਕੇਵਲ) ਸਮੇਤ ਭਵਿੱਖੀ ਅਣਲਾਗੂ ਵਿਆਜ ਅਤੇ ਇਸ ਉਪਰ ਲਾਗਤਾਂ ਉਕਤ ਨੋਟਿਸ
ਦੀ ਪ੍ਰਾਪਤੀ ਮਿਤੀ ਤੋਂ 60 ਦਿਨਾਂ ਦੇ ਅੰਦਰ ਅਦਾ ਕਰਨ ਦਾ ਸੱਦਾ ਦਿੱਤਾ ਸੀ।

ਉਕਤੰ ਦਰਸਾਏ ਕਰਜ਼ਦਾਰ ⁄ ਸਹਿ-ਕਰਜ਼ਦਾਰ ⁄ ਰਹਿਣਕਾਰ ⁄ ਗਰੈਟਰ ਰਕਮ ਅਦਾ ਕਰਨ 'ਚ ਅਸਫਲ ਰਹੇ ਹਨ, ਤ ਕਰਦਾਰਾਂ/ਸਹਿ-ਕਰਜ਼ਦਾਰਾਂ/ਰਹਿਣਕਾਰਾਂ/ਗਰੇਟਰਾਂ ਅਤੇ ਆਮ ਜਨਤਾ ਨੂੰ ਨੋਟਿਸ ਦਿੱਤਾ ਗਿਆ ਹੈ ਕਿ
ਨਿਮਨਹਸਤਾਖਰੀ ਨੇ ਸਕਿਉਰਟੀ ਇੰਟਰੈਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 8 ਨਾਲ ਪੜ੍ਹੇ ਜਾਂਦੇ ਉਕਤ
ਐਕਟ ਦੇ ਸੈਕਸ਼ਨ 13 (4) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜੂਲਾਈ 2025 ਨੂੰ ਕਬਜ਼ਾ ਹਾਸਲ ਕਰ ਲਿਆ ਹੈ।

ਉਪਰੋਕਤ ਦਰਸਾਏ ਕਰਜ਼ਦਾਰਾਂ/ਸਹਿ-ਕਰਜ਼ਦਾਰਾਂ/ਰਹਿਣਕਾਰਾਂ/ਗਰੈਟਰਾਂ ਨੂੰ ਖਾਸ ਕਰਕੇ ਅਤੇ ਆਮ ਜਨਤਾ ਨੂੰ ਜਾਇਦਾਦਾਂ ਸੰਬੰਧੀ ਸੌਦੇਬਾਜੀ ਨਾ ਕੀਤੇ ਜਾਣ ਲਈ ਸੁਚੇਤ ਕੀਤਾ ਜਾਂਦਾ ਹੈ ਅਤੇ ਜਾਇਦਾਦਾਂ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸੌਦੇਬਾਜੀ ਐਕਸਿਸ ਬੈਂਕ ਲਿਮਟਿਡ ਦੀ 29 ਜਨਵਰੀ 2025 ਨੂੰ ਬਕਾਇਆ ਰਕਮ ਹੁ. 1,60,21,115/ (ਇੱਕ ਕਰੋੜ ਸੱਠ ਲੱਖ ਇੱਕੀ ਹਜ਼ਾਰ ਇਕ ਸੌ ਪੰਦਰਾਂ ਰੁਪਏ ਕੇਵਲ) ਸਮੇਤ ਇਸ ਉਪਰ ਅਦਾਇਗੀ ਦੀ ਮਿਤੀ ਤੱਕ ਇਕਰਾਰਨਾਮੇ ਦੀ ਦਰ ਅਨੁਸਾਰ ਭਵਿੱਖੀ ਵਿਆਜ ਅਤੇ ਲਾਗਤਾਂ ਦੀ ਵਸੂਲੀ ਹੇਠ ਹੋਵੇਗੀ।

ਉਪਲਬਧ ਸਮੇਂ `ਚ ਸਕਿਉਰਡ ਐੱਸਟਸ ਦੇ ਪੁਨਰਗ੍ਰਹਿਣ ਲਈ ਕਰਜ਼ਦਾਰਾਂ,∕ਸਹਿ-ਕਰਜ਼ਦਾਰਾਂ,⁄ਰਹਿਣਕਾਰਾਂ ⁄ਗਰੰਟਰਾਂ ਦਾ ਧਿਆਨ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ (8) ਦੀਆਂ ਵਿਵਸਥਾਵਾਂ ਵੱਲ ਦਿਵਾਇਆ ਜਾਂਦਾ ਹੈ। Meio rupturu ar ce n

ਜਾਇਦਾਦ ਨੰ. 1 : ਦੁਕਾਨ ਨੰ. 64, ਐੱਮ ਸੀ ਐੱਲ ਨੰ. ਬੀ-7-486/64, ਰਕਬਾ 17-7/9 ਵਰਗ ਗਜ਼ (ਪਹਿਲੀ ਮੰਜ਼ਲ `ਤੇ), ਪਿੰਡ ਗੁਰੂ ਨਾਨਕ ਸ਼ਾਪਿੰਗ ਕੈਪਲੈਕਸ, ਡਾ. ਗੁੱਜਰ ਮੱਲ ਰੋਡ, ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਸਭ ਕੁਝ। ਹੋਂਦਾਂ : ਪੂਰਬ : ਸੜਕ, ਪੱਛਮ : ਗਲੀ, ਉੱਤਰ : ਦੁਕਾਨ ਨੰ. 63, ਦੱਖਣ : ਦੁਕਾਨ ਨੰ. 65

ਜਾਇਦਾਦ ਨੰ. 2 : ਵਪਾਰਕ ਜਾਇਦਾਦ ਦੁਕਾਨ ਨੰ. 63 ਨਾਲ ਸੰਬੰਧਤ, ਐੱਮ ਸੀ ਐੱਲ ਨੰ. ਬੀ-7-486/63, ਵਰਗ ਗਜ਼ (ਪਹਿਲੀ ਮੰਜ਼ਲ 'ਤੇ), ਪਿੰਡ ਗੁਰੂ ਨਾਨਕ ਸ਼ਾਪਿੰਗ ਕੰਪਲੈਕਸ, ਡਾ. ਗੁੱਜਰ ਮੱਲ ਰੋਡ, ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਸਭ ਕੁਝ। ਹੋਂਦਾਂ : ਪੂਰਬ : ਗੁਆਂਢ, ਪੱਛਮ : ਆਮ ਰਸਤਾ, ਉੱਤਰ : ਦੁਕਾਨ ਨੰ. 62, ਦੱਖਣ : ਦੁਕਾਨ ਨੰ. 64

ਜਾਇਦਾਦ ਨੰ∵3 : ਵਪਾਰਕ ਜਾਇਦਾਦ ਦੁਕਾਨ ਨੰ. 75 ਨਾਲ ਸੰਬੰਧਤ, ਐੱਮ ਸੀ ਐੱਲ ਨੰ. ਬੀ-7-486, ਰਕਬਾ 20-5/9 ਵਰਗ ਗਜ਼ (ਪਹਿਲੀ ਮੈਜ਼ਲ 'ਤੇ), ਪਿੰਡ ਗੁਰੂ ਨਾਨਕ ਸ਼ਾਪਿੰਗ ਕੈਪਲੈਕਸ, ਡਾ. ਗੁੱਜਰ ਮੱਲ ਰੋਡ, ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਨਾਲ ਸੈੰਬੋਧੁੱਤ ਸਭ ਕੁਝ। ਹੋਂਦਾਂ

: ਪੂਰਬ : ਸੜਕ, ਪੱਛਮ : ਗਲੀ, ਉੱਤਰ : ਦੁਕਾਨ ਨੰ. 76, ਦੱਖਣ : ਦੁਕਾਨ ਨੰ. 74 ਜਾਇਦਾਦ ਨੂੰ, 4 : ਵਪਾਰਕ ਜਾਇਦਾਦ ਦਰਾਂਨ ਨੂੰ, 74 ਨਾਲ ਬੇਬੇਸਤ, ਔਖ ਥੀ

ਨਾਲ ਲੈਣ-ਦੇਣ ਕਰਨ ਵਾਲਾ ਆਪਣੇ ਨਫੇ-ਨਕਸਾਨ ਦਾ ਖੁਦ ਜ਼ਿੰਮੇਵਾਰ ਹੋਵੇਗਾ। ਮੇਰੀ ਜਾਂ ਮੇਰੇ ਪਰਵਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਸੰਬੰਧਤ ਨੋਟ ਕਰਨ ।

ਮੈਂ, ਗੁਰਮੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਮਹਿਮਦਪੁਰ, ਤਹਿਸੀਲ ਭੁਲੱਬ, ਜ਼ਿਲ੍ਹਾ ਕਪੂਰਥਲਾ ਸੂਚਿਤ ਕਰਦਾ ਹਾਂ ਕਿ ਮੇਰਾ ਲੜਕਾ ਮਨਦੀਪ ਸਿੰਘ. ਉਸ ਦੀ ਪਤਨੀ ਮਨਪ੍ਰੀਤ ਕੌਰ ਮੇਰੇ ਕਹਿਣੇਕਾਰ ਨਹੀਂ ਹਨ ਅਤੇ ਆਪਣੀ ਮਨੁਮਜ਼ਬੀ ਕਰਦੇ ਹਨ। ਇਸ ਲਈ
ਮੈਂ ਇਨ੍ਹਾਂ ਨੂੰ ਅੰਤ ਇਨ੍ਹਾਂ ਦੇ ਬੱਚਿਆਂ ਨੂੰ ਆਪਣੀ ਸੰਾਰੀ
ਚੱਲ-ਅੱਚਲ ਜਾਇਦਾਦ ਤੋਂ ਬਦਖਲ ਕਰਦਾ ਹਾਂ। ਇਨ੍ਹਾਂ ਨਾਲ ਲੈਣ-ਦੇਣ ਕਰਨ ਵਾਲਾ ਆਪਣੇ ਨਫੇ-ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਵੇਗਾ। ਮੇਰੀ ਜਾਂ ਮੇਰੇ ਪਰਵਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਸੰਬੰਧਤ ਨੋਟ ਕਰਨ।

ਮੈਂ, ਬਲਵੀਰ ਗਿੱਲ ਪੁੱਤਰ ਸ੍ਰੀ ਰਫੀਕ ਮਸੀਹ ਵਾਸੀ ਭਟਨੂਰਾ ਕਲਾਂ, ਤਹਿਸੀਲ ਭੁਲੱਥ, ਜ਼ਿਲ੍ਹਾ ਕਪੂਰਥਲਾ ਬਿਆਨ ਕਰਦਾ ਹਾਂ ਕਿ ਮੈਂ ਮਿਤੀ 03.02.2024 ਨੂੰ ਰੋਜ਼ਾਨਾ ਅਕਾਲੀ ਪੱਤ੍ਕਾ ਅਖਬਾਰ ਦੇ ਰਾਹੀਂ ਆਪਣੇ ਲੜਕੇ ਸ਼ੈਲੀ ਗਿੱਲ ਅਤੇ ਨੂੰਹ ਕੁਲਵਿੰਦਰ ਕੌਰ ਨੂੰ ਲੜਾਈ ਝਗੜੇ ਕਾਰਨ ਅਤੇ ਕਹਿਣੇਕਾਰ ਨਾ ਹੋਣ ਕਰਕੇ ਆਪਣੀ ਚੱਲ ਵਾ ਅਚੱਲ ਸੰਪਤੀ ਤੋਂ ਬੇਦਖਲ ਕੀਤਾ ਸੀ। ਹੁਣ ਮੇਰਾ ਪੂਰਤਗਾਲ ਰਹਿੰਦੇ ਲੜਕੇ ਸ਼ੈਲੀ ਗਿੱਲ ਨੇ ਮੁਆਫੀ ਮੰਗ ਲਈ ਹੈ ਅਤੇ ਅੱਗੇ ਤੋਂ ਆਗਿਆਕਾਰੀ ਹੋਣ ਦਾ ਵਿਸ਼ਵਾਸ਼ ਦਿਵਾਇਆ ਹੈ, ਸੋ ਮੈਂ ਆਪਣੇ ਲੜਕੇ ਸ਼ੈਲੀ ਗਿੱਲ ਖ਼ਿਲਾਫ਼ ਬੇਦਖਲੀ ਨੂੰ ਵਾਪਿਸ ਲੈਂਦਾ ਹਾਂ। ਪਰ ਮੇਰੀ ਨੂੰਹ ਕੁਲਵਿੰਦਰ ਕੌਰ ਉਕਤ ਨੋਟਿਸ ਅਨੁਸਾਰ ਮੇਰੀ ਚੱਲ ਵਾ ਅਚੱਲ ਸੰਪਤੀ ਤੋਂ ਬੇਦਖਲ ਰਹੇਗੀ। ਕੁਲਵਿੰਦਰ ਕੌਰ ਨੂੰਹ ਨਾਲ ਲੈਣ ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ। ਮੇਰਾ ਜਾਂ ਮੇਰੇ ਪਰਿਵਾਰ ਦਾ ਸਬੰਧ ਵਾਸਤਾ ਨਹੀਂ ਹੋਵੇਗਾ।

ਮੈਂ ਲਖਬੀਰ ਕੌਰ ਸਪੁੱਤਰੀ ਆਸਾ ਸਿੰਘ ਪਤਨੀ ਸਰਦੁਲ ਸਿੰਘ ਵਾਸੀ ਪਿੰਡ ਗੱਲੂਵਾਲ ਸਬ-ਤਹਿਸੀਲ ਅਟਾਰੀ, ਜ਼ਿਲ੍ਹਾ ਅੰਮ੍ਰਿਤਸਰ ਬਿਆਨ ਕਰਦੀ ਹਾਂ ਕਿ ਲਖਬੀਰ ਕੌਰ ਅਤੇ ਵੀਰੇ ਦੋਵੇਂ ਮੇਰੇ ਹੀ ਨਾਂਅ ਹਨ।ਮੈਨੂੰ ਦੋਵੇਂ ਨਾਵਾਂ ਨਾਲ ਜਾਣਿਆ ਜਾਂਦਾ ਹੈ।ਸੰਬੰਧਤ ਕਿਰਪਾ बरुवे हैंट बरुहा

ਮੈਂ ਰਾਜਵਿੰਦਰ ਕੌਰ ਸਪੁੱਤਰੀ ਆਸਾ ਸਿੰਘ ਪਤਨੀ ਸਰਦੂਲ ਸਿੰਘ ਵਾਸੀ ਪਿੰਡ ਗੱਲੂਵਾਲ ਸਬ ਤਹਿਸੀਲ ਅਟਾਰੀ ਜ਼ਿਲਾ ਅੰਮਿਤਸਰ ਬਿਆਨ ਕਰਦੀ ਹਾਂ ਕਿ ਰਾਜਵਿੰਦਰ ਕੌਰ ਅਤੇ ਦਲਬੀਰੋ ਦੋਵੇਂ ਮੇਰੇ ਹੀ ਨਾਂਅ ਹਨ।ਮੈਨੂੰ ਦੋਵੇਂ ਨਾਵਾਂ ਨਾਲ ਜਾਣਿਆ ਜਾਂਦਾ ਹੈ।ਸੇਬੰਧਤ ਕਿਰਪਾ ਕਰਕੇ ਨੋਟ ਕਰਨ।

ਅੰਗਰੇਜ ਸਿੰਘ ਅਤੇ ਸ਼ੇਰ ਸਿੰਘ ਪੱਤਰਾਨ ਫਮਣ ਸਿੰਘ ਵਾਸੀਆਨ ਕੋਹਾਲੀ ਤਹਿ: ਲੋਪੋਕੇ ਜ਼ਿਲ੍ਹਾ ਅੰਮਿ੍ਤਸਰ ਦੇ ਨਾਂਅ ਪਰ ਚੱਲਦਾ ਟਿਊਬਵੈੱਲ ਕੁਨੈਕਸ਼ਨ G-15391 ਜੋ ਸਮਸ਼ੇਰ ਸਿੰਘ ਪੁੱਤਰ ਫਮਣ ਸਿੰਘ ਵਾਸੀ ਕੋਹਾਲੀ ਦੇ ਨਾਂ ਪਰ ਕਰਨਾ ਹੈ ਜੋ ਇਸ ਬਾਰੇ ਕਿਸੇ ਨੂੰ ਕੋਈ ਇੰਤਰਾਜ ਹੋਵੇ ਤਾਂ 15 ਦਿਨ ਦੇ ਐਦਰ-ਅੰਦਰ ਐਸ.ਡੀ.ਓ. ਚੌਗਾਵਾਂ ਨਾਲ ਸੈਪਰਕ ਕਰੋ ਜੀ।

ਮੈਂ ਸਰਸੀ ਦੇਵੀ ਪਤਨੀ ਸ਼ਾਮਾ ਰਾਮ ਵਾਸੀ ਪਿੰਡ ਭੈਣੀ ਬਾਂਗਰ ਤਹਿਸੀਲ/ਜ਼ਿਲ੍ਹਾ ਗੂਰਦਾਸਪੁਰ ਸੂਚਿਤ ਕਰਦੀ ਹਾਂ ਕਿ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਕਾਦੀਆ ਵੱਚ ਮੇਰੇ ਖਾਤਾ ਨੰਬਰ 01291000007087 ਵਿੱਚ ਮੇਰਾ ਨਾਮ ਸਰਸਟੀ ਦੇਵੀ (Surasti Devi ) ਚੱਲ ਰਿਹਾ ਹੈ,ਜਦਕਿ ਮੇਰੇ ਆਧਾਰ ਕਾਰਡ ( 9590-2871-2311 ) ਸਮੇਤ ਸਾਰੇ ਦਸਤਾਵੇਜ਼ਾਂ ਵਿੱਚ ਮੇਰਾ ਨਾਮ ਸਰਸੀ ਦੇਵੀ (Sarsi Devi ) ਹੈ। ਸਬੰਧਤ ਨੋਟ

ਬੇਂਦਖਲੀ ਨੋਟਿਸ

ਮੈਂ ਕਰਨੈਲ ਰਾਮ ਪੁੱਤਰ ਦੌਲਤ ਰਾਮ ਅਤੇ ਰਣਜੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਪਿੰਡ ਟੈਡਰਪੁਰ ਤਹਿਸੀਲ ਗੜ੍ਹਸੈਕਰ ਜਿਲਾ ਹੁਸ਼ਿਆਰਪੁਰ ਇਆਨ ਕਰਦੇ ਹਾਂ ਕਿ ਸਾਡਾ ਸ਼ਾਦੀਸੂਦਾ ਲੜਕਾ ਦਲਵੀਰ ਕੁਮਾਰ ਅਤੇ ਉਸਦੀ ਪਤਨੀ ਸਰਬਜੀਤ ਕੌਰ ਸਾਡੇ ਕਹਿਣੇ ਤੋਂ ਬਾਹਰ ਹਨ। ਇਸ ਕਰਕੇ ਅਸੀ ਇਨ੍ਹਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਇਹ ਆਪਣੇ ਕੀਤੇ ਚੰਗੇ ਮਾੜੇ ਕੰਮ, ਕਿਸੇ ਨਾਲ ਕਿਸੇ ਵੀ ਤਰ੍ਹਾਂ ਦੇ ਲੈਣ ਦੇਣ ਦੇ ਖੁਦ ਜੁੰਮੇਵਾਰ
ਹੋਣਗੇ। ਸਾਡੀ ਕੋਈ ਵੀ ਜੁੰਮੇਵਾਰੀ ਨਹੀ ਹੋਵੇਗੀ।

ਮੈਂ ਸਲੀਮ ਦੀਨ ਪੁੱਤਰ ਗੁਲਾਬ ਦੀਨ ਤੇ ਭੱਥੀ ਪਤਨੀ ਸਲੀਮ ਦੀਨ ਵਾਸੀ ਪਿੰਡ ਕਟਾਰੀਆਂ ਤਹਿਸੀਲ ਬੈਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਬਿਆਨ ਕਰਦੇ ਹਾਂ ਕਿ ਸਾਡਾ ਲੜਕਾ ਰਸ਼ੀਦ ਮੁਹੰਮਦ ਸਾਡੇ ਕਹਿਣੇ ਤੋਂ ਬਾਹਰ ਹੈ। ਇਸ ਕਰਕੇ ਅਸੀ ਇਸ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਇਹ ਆਪਣੇ ਕੀਤੇ ਚੈਗੇ ਮਾੜੇ ਕੰਮ, ਕਿਸੇ ਨਾਲ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਦਾ ਖੁਦ ਜੁੰਮੇਵਾਰ ਹੋਵੇਗਾ। ਸਾਡੀ ਕੋਈ ਵੀ ਜੁੰਮੇਵਾਰੀ ਨਹੀਂ ਹੋਵੇਗੀ।

.
ਮੈਂ ਅਜੀਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਭਰੋਵਾਲ, ਤਹਿਸੀਲ ਖਡੂਰ ਸਾਹਿਬ, ਜਿਲ੍ਹਾ ਤਰਨ ਤਾਰਨ ਬਿਆਨ ਕਰਦਾ ਹਾਂ ਕਿ ਮੇਰੀ ਲੜਕੀ ਸਖਰਾਜ ਕੌਰ ਪਤਨੀ ਰਾਜਬੀਰ ਸਿੰਘ ਵਾਸੀ ਪਿੰਡ ਧਾਰੜ. ਤਹਿਸੀਲ ਤੇ ਜਿਲ੍ਹਾ ਅੰਮਿਤਸਰ ਮੇਰੇ ਕਹਿਣੇ ਤੋਂ ਬਾਹਰ ਹੈ ।ਮੇਂ ਆਪਣੀ ਲੜਕੀ ਸੁਖਰਾਜ ਕੌਰ ਨੂੰ ਆਪਣੀ ਸਾਰੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਾਰ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

ਅਤੇ ਉਸਦੀ ਪਤਨੀ ਸਨਣੇ ਤੋਂ ਬਾਹਰ ਹਨ ਹਨ। ਮੈਂ ਉਨ੍ਹਾਂ ਦੋਵ ਜਾਇਦਾਦ ਤੋਂ ਬੇਦਖਾ ਤਰ੍ਹਾਂ ਦੇ ਲੈਣ ਦੇਣ ਅ .
ਮੇਰਾ ਪਰਿਵਾਰ ਜਿੰਮੇ ਜਿੰਮੇਵਾਰ ਹੋਣਗੇ। ਮੇ ਨਾਲ ਕੋਈ ਤਲਕਵਾ

ਮੈਂ, ਲਖਵੀਰ ਸਿ ਪਿੰਡ ਫੱਤੋਵਾਲ, ਡਾਕਾ ਜ਼ਿਲ੍ਹਾ ਹੁਸ਼ਿਆਰਪੁਰ ( ਮੇਰੀਆਂ ਦੇ ਲੜਕੀਆ ਕਹਿਣੇ ਤੋਂ ਬਾਹਰ ਹਨ ਅਚੱਲ ਜਾਇਦਾਦ ਵਿ ਨਾਲ ਲੈਣ-ਦੇਣ ਕਰਨ .
ਮੇਰੀ ਕੋਈ ਜ਼ਿੰਮੇਵਾਰੀ

ਮੈਂ, ਨਿਰਮਲ ਦਾ ਲਾਂਬੜਾ ਅਬਾਦੀ, ਤਹਿ ਕਰਦਾ ਹਾਂ ਕਿ ਮੇਰਾ ਮੇਰੀ ਨੂੰਹ ਕਿਰਨਾ ਰਾਟ ਇਸ ਲਈ ਮੈਂ ਇਨ ਜਾਇਦਾਦ ਵਿਚੋਂ ਬੇਦ ਲੈਣ-ਦੇਣ ਕਰਨ ਵਾਲ ਜਾਂ ਮੇਰੇ ਪਰਵਾਰ ਦੀ ਰੋ

ਮੈਂ ਭੁਪਿੰਦਰ ਸਿੰਘ ਅੱਡਾ ਭਿੱਖੀਵਿੰਡ ਤਹਿਸ ਸੂਚਿਤ ਕਰਦਾ ਹਾਂ ਕਿ ਮੇ ਮੇਰੇ ਕੈਟਰੈਲ ਤੋਂ ਬਾਹਰ ਚੱਲ ਅਤੇ ਅਚੱਲ ਜਾਜ ਹੈ। ਉਸ ਨਾਲ ਲੈਣਾ ਦੇ

ਹੋਵੇਗਾ ।
ਮੈਂ ਰਾਜਬੀਰ ਸਿੰਘ ਪਹੁਵਿੰਡ ਤਹਿਸੀਲ ਭਿੱ ਸੂਚਿਤ ਕਰਦਾ ਹਾਂ ਕਿ | .
ਮੌਰੇ ਕੈਟਰੋਲ ਤੋਂ ਬਾਹਰ ਚੱਲ ਅਤੇ ਅਚੱਲ ਜਾਇ ਹੈ। ਉਸ ਨਾਲ ਲੈਣ ਦੇ ਹੋਵੇਗਾ ।

ਮੈਂ, ਸੁਰਜੀਤ ਸਿੰਘ ਰਣੀਆ, ਤਹਿਸੀਲ ਨਿਹ ਸੂਚਿਤ ਕਰਦਾ ਹਾਂ ਕਿ ਰੋਫ ਗੋਰਾ ਮੇਰੇ ਕਹਿਣੇ ਉਸ ਨੂੰ ਆਪਣੀ ਚੱਲ-ਅ ਕਰਦਾ ਹਾਂ। ਉਸ ਨਾਲ ਲੈ ਨਫੇ-ਨੁਕਸਾਨ ਦਾ ਖੁਦ ਮੇਰੇ ਪਰਵਾਰ ਦੀ ਕੋਈ ਸੰਬੰਧਤ ਨੌਂਟ ਕਾਰਨ।

ਮੈਂ ਜਗਤਾਰ ਸਿੰਘ ਪ 3. ਨਾਨਕਸਟ ਕਲੌਨੀ, ਕਪੂਰਥਲਾ ਬਿਆਨ ਕਾ ਸਿਮਰਜੀਤ ਸਿੰਘ, ਉਸ ਅਤੇ ਪੈਤਾ ਆਗਮਪਤਾਪ ਨਹੀਂ ਹਨ, ਜਿਸ ਕਰਕੇ ਮੈਂ ਤਮਾਮ ਚਲ ਅਚਲ ਜਾ ਹਾਂ। ਇਹਨਾਂ ਨਾਲ ਕਿਸੇ ਕਰਨ ਵਾਲਾ ਵਿਅਕਤੀ ਅਸੀਂ ਅਮਰਜੀਤ ਸਿ

ਅਤੇ ਭੁਪਿੰਦਰ ਕੌਰ ਵਾਸੀਆਨ 14/1771 ਸੋਹਨ ਦੀ, ਵੇਰਕਾ, ਜ਼ਿਲ੍ਹ ਹਾਂ ਕਿ ਸਾਡਾ ਲੜਕਾ ਗ .
ਮਾਹਲ, ਨੂੰਹ ਕਰਮਜੀਤ ਕੇ
ਉਰਫ ਗੈਰੀ ਮਾਹਲ, ਪੋ ਗਗਨਪ੍ਰੀਤ ਸਿੰਘ ਉਰਫ ਰੰ ਬਾਹਰ ਹਨ ਅਤੇ ਆਪਣੀ ਇਸ ਲਈ ਅਸੀਂ ਇਨ੍ਹਾਂ ਨੂੰ ਜਾਇਦਾਦ ਤੋਂ ਬੇਦਖਲ ਕ ਦੇਣ ਕਰਨ ਵਾਲਾ ਖੁਦ ਜਿ ਸਾਡੇ ਪਰਿਵਾਰ ਦੀ ਕੋਈ ਸਬੰਧਿਤ ਨੌਂਟ ਕਰਨ।

ਮੈਂ, ਲਖਵਿੰਦਰ ਸਿੰਘ ਸੇਖਵਾ ਪੱਤੀ, ਨਾਗਰਾ ਗੁਰਦਾਸਪੁਰ ਬਿਆਨ ਕਰ ਜਸਪਾਲ ਸਿੰਘ (ਜੱਸਾ) ਮੇਰੇ ਲਈ ਮੈਂ ਵਿਸ ਨੂੰ ਆਪਣੀ। ਤੋਂ ਬੇਦਖਲ ਕਰਦਾ ਹਾਂ। ਇ ਵਾਲਾ ਆਪਣੇ ਨਫੇ ਨੁਕ ਹੋਵੇਗਾ। ਮੇਰਾ ਵਾ ਮੇਰੇ ਪਰਿ ਤਲਕ ਵਾਸਤਾ ਨਹੀਂ ਰਿਹਾ ਮੈਂ, ਲਾਲ ਸਿੰਘ ਪੱਤ

ਵਾਸੀ ਢਪਈ, ਡਾਕ: ਢਾ ਜ਼ਿਲ੍ਹਾ ਗੁਰਦਾਸਪੁਰ ਬਿਆ ਲੜਕੀ ਅਮਨਦੀਪ ਕੋਰ ਮੇ ਇਸ ਲਈ ਮੈਂ ਇਸ ਨੂੰ ਅ ਜਾਇਦਾਦ ਤੋਂ ਬੇਦਖਲ ਕਰ ਦੇਣ ਕਰਨ ਵਾਲਾ ਆਪਣੇ ਜੀ ਜ਼ਿੰਮੇਵਾਰ ਹੋਵੇਗਾ। ਮੇਰਾ ਵ ਨਾਲ ਕੋਈ ਤਲਕ ਵਾਸਤਾ ? ਕਰਨ ।

ਇਸ਼ਤਿਹਾਰਾਂ ਸੰਬੰਧੀ ਜ਼ਰੂਰੀ ਬੇਨ