Skip to main content

AI assistant

Sign in to chat with this filing

The assistant answers questions, extracts KPIs, and summarises risk factors directly from the filing text.

Kuantum Papers Limited Proxy Solicitation & Information Statement 2023

Nov 18, 2023

61583_rns_2023-11-18_ef162c66-21f8-4bfc-81dd-d9f0ec97072f.pdf

Proxy Solicitation & Information Statement

Open in viewer

Opens in your device viewer

BSE/NSE 18.11.2023

BSE Limited
Phiroze Jeejeebhoy Towers
Dalal Street
Mumbai 400 001
Scrip Code: 532937
Scrip ID: KUANTUM

National Stock Exchange of India Limited Exchange Plaza Plot No. C/1, G Block, Bandra-Kurla Complex Bandra (East) Mumbai 400 051 Trading Symbol: "KUANTUM"

Reg: Newspaper Publication – Postal Ballot Notice and E-voting Information

Dear Sir/Madam,

Please find enclosed clippings of the "Postal Ballot Notice and E-voting Information" published in today's Economic Times and Desh Sewak. The same are also available on the Company's website at www.kuantumpapers.com.

Please take the same on record.

Thanking you,

Yours faithfully, For Kuantum Papers Ltd

Digitally signed by Vivek Trehan Date: 2023.11.18 13:15:59 +05'30'

(Vivek Trehan) Company Secretary Encl: a/a

ਂਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਦਾ ੱਦ ਸ਼ਲਾਘਾਯੋਗ : ਸਤਨਾਮ ਜਲਾਲਪੁਰ

ਸ ∶ ਮੁੱੱਖ r ਵੱਲੋਂ 27 ਨਕ ਜੀ ਦੇ ਖ ਮੰਤਰੀ ਰੂ ਕਰਨ ਦੇ ਆਂ ਵਿੱਚ ਾ ਰਹੀ ਹੈ। ੁੱਖ ਮੰਤਰੀ ਜ਼ਰੀਏ ਦੇਸ਼ ਰ ਤੀਰਥ ਨਈ ਜਾਣ ੀ ਸਹੂਲਤ ਸਾਂ ਨਾਲ ਦਿ ਭਗਤ ` ਆਦਮੀ ਸਾਨ ਅਤੇ ਚੇਅਰਮੈਨ ਤੁੱਸਿਆ ਕਿ ਾਬ ਸਰਕਾਰ ਥ ਯਾਤਰਾ ਸਾਹਿਬ : (ਬਿਹਾਰ),

ਵਾਰਾਨਸੀ ਲਈ ਸਕੀਮ ਸ਼ੁਰੂ ਕਰਨ ਦੇ ਫੈਸਲੇ ਨਾਲ ਸੂਬਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਪੰਜਾਬ ਸਰਕਾਰ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਦਸਿਆ ਕਿ ਸ਼ਰਧਾਲੂਆਂ ਵਿਚ (ਉੱਤਰ ਪ੍ਰਦੇਸ਼), ਸ੍ਰੀ ਅਜਮੇਰ ਸ਼ਰੀਫ਼ (ਰਾਜਸਥਾਨ) ਤੋਂ ਇਲਾਵਾ ਸੀ ਅਨੰਦਪੁਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਸਾਲਾਸਰ

ਧਾਮ, ਮਾਤਾ ਚਿੰਤਪੁਰਨੀ, ਮਾਤਾ ਵੈਸ਼ਨੂੰ ਦੇਵੀ, ਮਾਤਾ ਜਵਾਲਾ ਜੀ ਵਰਗੇਅਸਥਾਨਾਂ ਦੀ ਯਾਤਰਾ ਕਰਨ ਦੀ ਇੱਛਾ ਹੋਦੀ ਹੈ। ਜਲਾਲਪਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਤੀਰਥ ਅਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਯਾਤਰਾ 'ਤੇ ਜਾਣ ਲਈ ਦੋ ਤਰਾਂ ਦੇ ਸਾਧਨ ਹੋਣਗੇ, ਜਿਸ ਵਿੱਚ ਲੰਬੀ ਦੂਰੀ ਦੇ ਧਾਰਮਿਕ ਅਸਥਾਨਾਂ ਲਈ ਯਾਤਰਾ ਦਾ ਸਾਧਨ ਰੇਲਗੱਡੀ ਅਤੇ ਘੱਟ ਦੂਰੀ ਲਈ ਯਾਤਰਾ ਦਾ ਸਾਧਨ ਸੜਕ ਰਸਤੇ ਬੱਸਾਂ ਰਾਹੀਂ ਹੋਵੇਗਾ। ਸਤਨਾਮ ਜਲਾਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਦੇ ਫੈਸਲੇ ਨਾਲ ਸੂਬਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਪੰਜਾਬ ਸਰਕਾਰ ਦਾ ਇੱਕ ਹੋਰ ਮੀਲ ਪੱਥਰ ਸਾਬਤ ਹੋਵੇਗੀ।

. ਵਿਕਾਸ ਕਾਰਜਾਂ ਦੀ ਗਤੀ ਨੂੰ ਹੋਰ ਤੇਜ਼ ਨਈ ਸਰਗਰਮ ਹੋਏ ਵਿਧਾਇਕਾ ਨੀਨਾ ਮਿੱਤਲ ਲਾਗਤ ਨਾਲ ਵਾਰਡ ਨੰਬਰ 14 'ਚ ਸੜਕ ਦੇ ਨਿਰਮਾਣ ਦੀ ਕੀਤੀ ਆਰੰਭਤਾ

ਸ਼ਹਿਰ 'ਚ ਨੂੰ ਹੋਰ ਤੇਜ਼ ਹੋਏ ਹਲਕਾ ਡਮ ਨੀਨਾ 14 ਗੁਰੂ ਚ 1 ਕਰੋੜ ਗਤ ਨਾਲ ਾਲ ਬਣਨ r ਪੱਥਰ ਰੱਖ ਂ ਕਰਵਾਈ। ਡਮ ਨੀਨਾ 'ਰਡ ਨੰਬਰ ਤੋਂ ਸੜਕ ;ਉਥੇ ਨਵੀ ਨਿਵਾਸੀਆ .
ਏਸ ਦੌਰਾਨ ੀਆਂ ਦੀਆਂ ਅਤੇ ਉਨ੍ਹਾ ਦਿੱਤਾ।ਇਸ ਨਾ ਮਿੱਤਲ ਂ ਸੜਕਾ ਦੇ ਹੋਵੇਗਾ ਜਾ ਅਲ ਨਾਲ ਿ ਕੀਤਾ 'ਸਮੇਂ ਸਿਰ ਪੱਧਰ @ਤੇ

ਤੋਂ ਬਾਰਵੀਂ ਤੱਚ ਪਹਿਲੇ ਇਨ੍ਹਾਂ ਖੇਡਾਂ જਆ। ਖੇਡਾਂ ਰ ਨੇ ਕਿਹਾ ਮਾਪਣੇ ਮਨ ਾਂ ਵਲੋਂ 'ਜੈ ਰੇਸ, 30 ਟ ਕਰਵਾਏ જਆ। ਖੇਡਾਂ ਾਂ ਨੂੰ ਮੈਡਲ ਨਮ ਸ਼ੀਮਤੀ

$\overline{CMYB}$

ਤਿ ਕੌਰ ਤੇ

ਸਮਰਾਲਾ, 17 ਨਵੰਬਰ : ਇੱਥੋਂ ਨਜਦੀਕੀ ਪਿੰਡ ਘੁੰਗਰਾਲੀ ਸਿੱਖਾਂ ਗਰਦਆਰਾ ਅਟਾਰੀ ਸਾਹਿਬ ਜਿੱਥੇ ਦਸਮ ਪਾਤਸ਼ਾਹ ਸੀ ਗਰ ਗੋਬਿੰਦ ਸਿੰਘ ਦੀ ਛੋਹ ਪ੍ਰਾਪਤ ਹੈ, ਵਿਖੇ 96ਵਾਂ ਜੋੜ ਮੇਲਾ 22 ਨਵੰਬਰ ਤੋਂ 24 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਖਤਿਆਰ ਸਿੰਘ ਅਤੇ ਜਸਵੀਰ ਸਿੰਘ ਓਟਾਲ ਨੇ ਦੱਸਿਆ ਕਿ ਇਸ ਜੋੜ ਮੇਲੇ ਮੌਕੇ 20 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ 22 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਇਲਾਕੇ ਦੇ ਵੱਖ ਵੱਖ ਪਿੰਡਾਂ ਜਿਨ੍ਹਾਂ ਵਿੱਚ ਹੇਡੋਂ, ਮੱਲ ਮਾਜਰਾ, ਸੰਗਤਪੁਰਾ, ਸਰਵਰਪੁਰ, ਬਘੌਰ, ਘਰਖਣਾ, ਦਿਆਲਪੁਰਾ, ਕੋਟਲਾ ਸਮਸ਼ਪੁਰ ਵਿੱਚ ਦੀ ਲੰਘਦਾ ਹੋਇਆ ਵਾਪਸ ਇਸੇ ਗੁਰੂਦਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਤੋਂ ਇਲਾਵਾ ਸ਼ਾਮ ਨੂੰ ਦੀਵਾਨ ਸਜਾਏ ਜਾਣਗੇ ਅਤੇ 23 ਅਤੇ 24 ਨਵੰਬਰ ਨੂੰ ਕਥਾਵਾਚਕ, ਇੰਟਰਨੈਸ਼ਨਲ ਢਾਡੀ ਜਥੇ, ਕਵੀਸ਼ਰੀ ਜਥੇ, ਕੀਰਤਨੀਏ ਜਥੇ ਸੈਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨਾਲ ਨਿਹਾਲ ਕਰਨਗੇ।

ਕੁਆਲਿਟੀ ਜਾਚ ਨੂੰ ਯਕੀਨੀ ਰਾਜੇਸ਼ ਇੰਸਾ ਕੰੰਸਲਰ, ਲਲਿਤ ਬਣਾਉਣਗੇ।ਇਸ ਮੋਕੇ ਉਨ੍ਹਾ ਨਾਲ ਡਾਹਰਾ, ਕੌਸ਼ਲਰ ਅਲਕਾ ਈਓ ਰਾਜਪੁਰਾ ਅਵਤਾਰ ਚੰਦ ਅਤੇ ਡਾਹਰਾ,ਕੰਸ਼ਲਰ ਗੁਰਵਿੰਦਰ ਸਿੰਘ ਧਮੋਲੀ,ਕੰਸ਼ਲਰ ਰਾਕੇਸ਼ ਮਹਿਤਾ, ਪਵਨ ਜੋਸ਼ੀ ਐਮੀ ਬਰਾਚ ਮੌਜੂਦ ਐਡਵੋਕੇਟ ਸੈਦੀਪ ਬਾਵਾ,ਜਥੇਦਾਰ ਉਨ੍ਹਾ ਲੋਕਾ ਨੂੰ ਅਪੀਲ ਕੀਤੀ ਕਿ ਕਸ਼ਮੀਰ ਸਿੰਘ, ਬੂਟਾ ਸਿੰਘ, ਸਵਰਨ ਲੋਕ ਕਾਹਲੇ ਨਾ ਪੈਣ ਰਹਿੰਦਾ ਸਿੰਘ, ਕਾਲਾ ਸਿੰਘ, ਜੈ ਕਿਸ਼ਨ, ਵਿਕਾਸ ਕਾਰਜਾ ਨੂੰ ਵੀ ਜਲਦੀ ਹੀ ਬਲਕਾਰ ਸਿੰਘ ਪ੍ਰਧਾਨ, ਦੇਵ ਸਿੰਘ, ਪੂਰਾ ਕੀਤਾ ਜਾਵੇਗਾ।ਇਸ ਮੋਕੇ ਨਿਰਮਲ ਸਿੰਘ, ਧਰੂਵ ਕਾਲੜਾ -
ਰੀਤੇਸ਼ ਬਾਸਲ ਐਮ.ਐਲ.ਏ ਕਿਰਨਪਾਲ ਸਮੇਤ ਹੋਰ ਵੀ ਪਾਰਟੀ

ਆਹੁਦੇਦਾਰ ਅਤੇ ਵਾਰਡ ਨਿਵਾਸੀ ਵੱਡੀ ਗਿਣਤੀ ਚ ਮੌਜੂਦ ਸਨ।

ਪਿੰਡ ਬਘੌਰ ਵਿਖੇ ਪਹਿਲਾ ਕਬੱਡੀ ਟੁਰਨਾਮੈਂਟ 19 ਨਵੰਬਰ ਨੂੰ ਅਨੁਰਾਗ ਸਦਲ ਸਮਰਾਲਾ, 17 ਨਵੰਬਰ : ਇੱਥੋਂ ਨਜਦੀਕੀ ਪਿੰਡ ਬਘੌਰ ਵਿਖੇ ਯੁਥ ਸਪੋਰਟਸ ਐਂਡ

ਕੋਆਰਡੀਨੇਟਰ, ਬਲਾਕ ਪ੍ਰਧਾਨ

ਅਮਰਿੰਦਰ ਮੀਰੀ ਪੀਏ,ਬਲਾਕ ਪ੍ਰਧਾਨ

ਵੈਲਫੇਅਰ ਕਲੱਬ ਵੱਲੋਂ ਉੱਘੇ ਕਬੱਡੀ ਖਿਡਾਰੀ ਸਵ: ਸੈਦੀਪ ਅੰਬੀਆਂ ਦੀ ਯਾਦ ਨੂੰ ਸਮਰਪਿਤ ਪ੍ਰਵਾਸੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਟੂਰਨਾਮੈਂਟ 19 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ ਵਿੱਚ ਵੱਖ ਵੱਖ ਵਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਕਬੱਡੀ 37 ਕਿੱਲੋ ਜਿਸ ਵਿੱਚ ਸਿਰਫ ਪਹਿਲੀਆਂ ਚਾਰ ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ ਜਿਸ ਵਿੱਚ ਪਹਿਲਾ ਇਨਾਮ 2100 ਰੁਪਏ ਅਤੇ ਦੂਸਰਾ ਇਨਾਮ 1100 ਰੁਪਏ ਹੋਵੇਗਾ। ਕਬੱਡੀ 45 ਕਿੱਲੋ ਵਿੱਚ ਪਹਿਲਾ ਇਨਾਮ 3100 ਰੁਪਏ ਅਤੇ ਦੂਸਰਾ ਇਨਾਮ 2100 ਰੁਪਏ ਹੋਵੇਗਾ। ਇਸ ਤੋਂ ਇਲਾਵਾ ਕਬੱਡੀ 55 ਕਿੱਲੋ ਦੇ ਮੁਕਾਬਲਿਆਂ ਵਿੱਚ ਪਹਿਲਾ ਇਨਾਮ 5100 ਰੁਪਏ ਅਤੇ ਦੂਸਰਾ ਇਨਾਮ 4100 ਰੁਪਏ ਹੋਵੇਗਾ। ਬੈਸਟ ਰੇਡਰ ਅਤੇ ਬੈਸਟ ਜਾਫੀਆਂ ਨੂੰ ਦੇਸੀ ਘਿਉ, ਬਦਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨਾਮਾਂ ਦੀ ਵੰਡ ਇਲਾਕੇ ਦੀਆਂ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਨੁਮਾਇੰਦੇ ਕਰਨਗੇ।

ਪਿੰਡ ਘੰਗਰਾਲੀ ਸਿੱਖਾਂ ਵਿਖੇ ਜੋੜ ਮੇਲਾ 22 ਤੋਂ 24 ਤੱਕ ਅਨੁਰਾਗ ਸੰਦਲ

ਠਲ ਪਾ ਸਕਦੇ ਹਾਂ। ਉਹਨਾਂ ਕਿਹਾ ਮਲਕੀਤ ਸਿੰਘ ਗੜ੍ਹਦੀਵਾਲਾ/17 ਨਵੰਬਰ : ਅੱਜ ਰਾਸ਼ਟਰੀ ਪ੍ਰੈਸ ਦਿਵਸ ੜੇ ਗੜਦੀਵਾਲਾ ਦੇ ਸਮਹ ਪੱਤਰਕਾਰਾਂ ਨੇ ਇਕੱਠੇ ਹੋ ਕੇ ਪ੍ਰੈਸ ਦੇ ਇਤਿਹਾਸ ਅਤੇ ਉਦੇਸ਼ਾਂ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰੈਸ ਕਲੱਬ ਦੇ

ਚੇਅਰਮੈਨ ਮਲਕੀਤ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਦਿਨ ਹਰ ਸਾਲ ਮਨਾਉਣਾ ਚਾਹੀਦਾ ਹੈ, ਕਿਉਂਕਿ ਪ੍ਰੈਸ ਲੋਕਤੰਤਰਤਾ ਦਾ ਇੱਕ ਵੱਡਾ ਥੰਮ ਹੈ ਇਸ ਦਾ ਕੰਮ ਲੋਕਾਂ ਨੂੰ ਆਜ਼ਾਦੀ ਪ੍ਰਤੀ ਲੋਕਾਂ ਦੇ ਹੱਕਾਂ ਤੇ ਕਰਤੱਬਾਂ ਬਾਰੇ ਜਾਣੂ ਕਰਾਉਣਾ ਹੈ। ਉਹਨਾਂ ਕਿਹਾ ਕਿ ਸਾਫ ਸੁਥਰੀ ਪੱਤਰਕਾਰੀ ਨਾਲ ਹੀ ਅਸੀਂ ਫੈਲ ਰਹੀਆਂ ਬੁਰਾਈਆਂ ਨੂੰ

ਕਿ ਪੱਤਰਕਾਰ ਸਾਡੇ ਸਮਾਜ ਦੇ ਸਾਰਿਆਂ ਦੇ ਸਾਂਝੇ ਹੁੰਦੇ ਹਨ ਪ੍ਰੈਸ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਯੋਧਿਆਂ ਦੀ ਆਵਾਜ਼ ਸਰਕਾਰ ਤਕ ਪਹੁੰ ਚਾਉਂਦੀ ਹੈਂ ਨਾ ਕਿ ਰਾਜਨੇਤਾਵਾਂ ਦੀ! ਜੋ ਕਿ ਪ੍ਰੈਸ ਨੂੰ ਭੱਲ ਗਏ ਹਨ।

ਉਹਨਾਂ ਨੂੰ ਸਹੀ ਰਾਹ ਤੇ ਮਾਰਗ ਦਰਸ਼ ਕਰਨ ਅਤੇ ਪੀਲੀ ਪੱਤਰਕਾਰੀ ਤੋਂ ਗਰੇਜ ਕਰਨ ਦਾ ਸੱਦਾ ਦਿੱਤਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪੱਤਰਕਾਰ ਮਲਕੀਤ ਸਿੰਘ, ਪਰਮਜੀਤ ਸਿੰਘ ਭਟੋਆ, ਜੋਗੇਸ਼ ਗੁਪਤਾ, ਗੌਰਵ, ਸੋਨੀਆ ਠਾਕਰ, ਮਨਪ੍ਰੀਤ ਸਿੰਘ ਮੰਨਾ, ਪੀਕੇ ਨੇ ਹਿੱਸਾ ਲਿਆ।

Kuantum

Kuantum Papers Ltd

Corp Office: W1A FF Tower A Godrej Eternia 70 Indl Area Ph 1 Chandigarh 160 002 India Read Office & Plant : Paper Mill Saila Khurd Distt Hoshiarpur Puniab 144 529 India © [email protected] © www.kuantumpaper
CIN - L21012PB1997PLC035243 ers.com @ 01884-502737

ਮੈਂਬਰਾਂ ਨੂੰ ਪੋਸਟਲ ਬੈਲਟ ਨੋਟਿਸ

  1. ਕੁਆਂਟਮ ਪੇਪਰਜ਼ ਲਿਮਟਿਡ ('ਕੈਪਨੀ') ਦੇ ਮੈਬਰਾਂ ਨੂੰ ਧਾਰਾ 110 ਦੀਆਂ ਤਜਵੀਜਾਂ ਜਿਸ ਨੂੰ |
    ਕਿੰਪਨੀਜ ਐਕਟ 2013('ਐਕਟ') ਦੀ ਧਾਰਾ 108 ਅਤੇ ਹੋਰ ਲਾਗੂ ਤਜਵੀਜਾਂ ਜੇਕਰ ਕੋਈ ਹਨ ਅਤੇ ਕੈਪਨੀਜ (ਪ੍ਰਬੈਧਨ ਅਤੇ ਪ੍ਰਸਾਸਨ) ਨਿਯਮ 2014 ਦੇ ਨਿਯਮ ਦੇ 20 ਅਤੇ ਨਿਯਮ 22 ('ਨਿਯਮ'), ਸਕੳਰਟੀਜ ਐਂਡ ਏਕਸਚੇਂਜ ਬਾਰਡ ਆਫ ਇੰਡੀਆ(ਲਿਸਟਿੰਗ ਓਬਲੀਕੇਸ਼ਨਜ ਐਂਡ ਡਿਸਕਲੋਜਰ ਰਿਕੁਵਾਰਮੈਂਟਸ) ਰੈਗੂਲੇਸਨ 2015 ਦੇ ਰੇਗੂਲੇਸ਼ਨ 44 ('ਸੇਬੀ ਲਿਸਟਿੰਗ ਰੇਗੂਲੇਸ਼ਨਜ') ਕਾਰਪੋਰੇਟ ਮਾਮਲੇ ਮੈਤਰਾਲੇ, ਭਾਰਤ ਸਰਕਾਰ ਦੁਆਰਾ ਜਾਰੀ ਆਮ ਸਰਕੂਲਰ ਨੰ 14/2020 ਮਿਤੀ 8 ਅਪ੍ਰੈਲ 2020, 17/2020 ਮਿਤੀ 13 ਅਪ੍ਰੈਲ 2020, 22/2020 ਮਿਤੀ 15 ਜੂਨ 2020 33/2020 ਮਿਤੀ 28 ਸਤੰਬਰ 2020, 39/2020 ਮਿਤੀ 31 ਦਸੰਬਰ 2020, 10/2021 ਮਿਤੀ 23 ਜੂਨ 2021, 20/2021 ਮਿਤੀ 8 ਦਸੰਬਰ 2021, 03/2022 ਮਿਤੀ 5 ਮਈ 2022 ਅਤੇ 11/2022 ਮਿਤੀ 28 ਦਸੈਬਰ 2022 ('ਐਮਸੀਏ ਸਰਕੂਲਰ'), ਕੈਪਨੀਜ ਸੈਕਟਰੀਜ ਆਫ .
    ਇੰਡੀਆ ਦਆਰਾ ਜਾਰੀ ਆਮ ਮੀਟਿੰਗ ਦਾ ਸੈਕਟਰੀਅਲ ਸਟੈੰਰਡ ('ਐਸਐਸ−2') ਅਤੇ ਕੋਈ ਹੋਰ ਲਾਗੂ ਕਾਨੂੰਨ, ਨਿਯਮ ਅਤੇ ਰੇਗੂਲੇਸ਼ਨ (ਸਮੇਂ-ਸਮੇਂ 'ਤੇ ਸਟੁਚੇਰੀ ਸੋਧ ਜਾਂ ਮੁੜ ਲਾਗੂ ਸਮੇਤ) ਦੀ ਪਾਲਣਾ ਕਰਦੇ ਹੋਏ ਇਹ ਨੋਟਿਸ ਦਿਤਾ ਜਾਂਦਾ ਹੈ ਕਿ ਕੈਪਨੀ ਪੋਸਟਲ ਬੈਲਟ ਨੋਟਿਸ ਮਿਤੀ 10 ਨਵੰਬਰ 2023 ('ਪੋਸਟਲ ਬੈਲਟ ਨੋਟਿਸ') ਵਿਖੇ ਦਰਸਾਏ ਮੁਤਾਬਕ ਸਿਰਫ ਰੀਮੋਟ ਈ-ਵੋਟਿੰਗ ਪ੍ਰਕਿਰਿਆ (ਰੀਮੋਟ ਈ-ਵੋਟਿੰਗ ਜਾਂ ਈ-ਵੋਟਿੰਗ) ਦੁਆਰਾ ਪੋਸਟ ਬੈਲਟ ਰਾਹੀ ਮਤੇ ਪਾਸ ਕਰਨ .
    ਲਈ ਮੈਬਰਾਂ ਦੀ ਮੈਜੂਰੀ ਚਾਹੁੰਦੀ ਹੈ। ਕੈਪਨੀ ਨੇ ਨੋਟਿਸ ਵਿਚ ਦਰਸਾਏ ਖਾਸ ਕਾਰੋਬਾਰ ਦੀ ਜਾਂਚ ਲਈ ਪੋਸਟਲ ਬੈਲਟ ਨੋਟਿਸ ਨੂੰ ਭੇਜਣ ਦਾ ਕਾਰਜ ਸ਼ੁੱਕਰਵਾਰ 17 ਨਵੰਬਰ 2023 ਨੂੰ ਪੁਰਾ ਕਰ ਲਿਆ ਹੈ।

  2. ਕਿਰਪਾ ਕਰਕੇ ਨੋਟ ਕੀਤਾ ਜਾਵੇ ਹੈ ਕਿ ਸਿਰਫ ਇਲੈਕਟ੍ਰਾਨਿਕ ਮਾਧਿਅਮ ਰਾਹੀ ਪੋਸਟਲ ਬੈਲਟ ਨੋਟਿਸ ਸਿਰਫ ਉਨਾਂ ਮੈਬਰਾਂ ਨੂੰ ਜਿਨ੍ਹਾਂ ਦੇ ਨਾਮ ਸ਼ੁੱਕਰਵਾਰ 10 ਨਵੰਬਰ, 2023 (ਕੱਟ–ਆਫ ਤਾਰੀਖ) ਨੂੰ ਮੈਬਰਾਂ ਦੇ ਰਜਿਸਟਰ ਜਾਂ ਡਿਪਾਜ਼ਿਟਰੀਆਂ ਦੁਆਰਾ ਬਰਕਰਾਰ ਲਾਭਪਾਤਰੀ ਮਾਲਕਾਂ ਦੇ ਰਜਿਸਟਰ ਵਿਚ ਦਰਜ ਹਨ, ਨੂੰ ਉਨਾਂ ਦੇ ਰਜਿਸਟਰਡ ਈ−ਮੇਲ ਆਈ.ਡੀ. 'ਤੇ ਭੇਜੇ ਗਏ ਹਨ। ਮੈਂਬਰਾਂ ਦੀ ਸਹਿਮਤੀ ਜਾਂ ਅਸਹਿਮਤੀ ਦਾ ਸੈਚਾਰ ਸਿਰਫ ਰਿਮੋਟ ਈ−ਵੋਟਿੰਗ ਪ੍ਰਣਾਲੀ ਦੁਆਰਾ ਕੀਤ ਜਾਵੇਗਾ ਅਤੇ ਪੋਸਟਲ ਬੈਲਟ ਨੋਟਿਸ ਦੀ ਹਾਰਡ ਕਾਪੀ (ਪੋਸਟਲ ਬੈਲਟ ਫਾਰਮਾਂ ਦੇ ਨਾਲ) ਅਤ ਪੂਰਵ ਅਦਾਇਗੀ ਵਪਾਰਕ ਲਿਫਾਫੇ ਡਾਕ ਰਾਹੀਂ ਮੈਂਬਰਾਂ ਨੂੰ ਨਹੀਂ ਭੇਜੇ ਜਾਣਗੇ।

.
3. ਕੰਪਨੀ ਨੇ ਆਪਣੇ ਮੈਂਬਰਾਂ ਨੂੰ ਰਿਮੋਟ ਈ−ਵੋਟਿੰਗ ਸਹੂਲਤ ਪ੍ਰਦਾਨ ਕਰਨ ਲਈ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀਜ਼ ਲਿਮਟਿਡ (ਇਸ ਤੋਂ ਬਾਅਦ 'ਐਨਐਸਡੀਐਲ' ਜਾਂ 'ਸਰਵਿਸ ਪ੍ਰੋਵਾਇਡਰ' ਵਜੋਂ ਜਾਣਿਆ ਜਾਂਦਾ ਹੈ) ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਮੈਂਬਰ ਰਿਮੋਟ ਈ-ਵੇਟਿੰਗ ਦੀ ਸਹੂਲਤ ਸਿਰਫ਼ ਰਿਮੋਟ ਈ_ਵੋਟਿੰਗ ਅਵਧੀ ਵਿੱਚ ਵਰਤ ਜਾ ਸਕਦੇ ਹਨ ਜੋ ਸ਼ਨੀਵਾਰ 18 ਨਵੰਬਰ, 2023 (ਸਵੇਰੇ 09:00 ਵਜੇ) ਨੂੰ ਸ਼ੁਰੂ ਹੋਵੇਗੀ ਅਤੇ ਐਤਵਾਰ, 17 ਦਸੰਬਰ, 2023 (ਸ਼ਾਮ 05:00 ਵਜੇ) ਨੂੰ ਸਮਾਪਤ ਹੋਵੇਗੀ। ਦੌਸੀ ਗਈ ਮਿਤੀ ਅਤੇ ਸਮੇਂ ਤੋਂ ਬਾਅਦ ਈ-ਵੋਟਿੰਗ
ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਈ-ਵੋਟਿੰਗ ਮੋਡੀਊਲ ਨੂੰ ਅਯੋਗ ਕਰ ਦਿੱਤਾ ਜਾਵੇਗਾ।

  1. ਈ−ਵੋਟਿੰਗ ਲਈ ਪ੍ਰਕਿਰਿਆਵਾਂ ⁄ਹਿਦਾਇਤਾਂ ਪੋਸਟਲ ਬੈਲਟ ਨੋਟਿਸ ਵਿੱਚ ਦਿੱਤੀਆਂ ਗਈਆਂ ਹਨ। ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਸ਼੍ਰੀ ਸੁਸ਼ੀਲ ਸਿੱਕਾ (ਮੈਂਬਰਸ਼ਿਪ ਨੰ. 4241) ਪ੍ਰੈਕਟਿਸਿੰਗ ਕੈਪਨੀ ਸਕੱਤਰ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪੋਸਟਲ ਬੈਲਟ ਈ−ਵੋਟਿੰਗ ਪ੍ਰਕਿਰਿਆ ਦੇ ਸੈਚਾਲਨ ਲਈ ਜਾਂਚਕਰਤਾ ਵਜੋਂ ਨਿਯੁਕਤ ਕੀਤਾ ਹੈ।

  2. ਉਕਤ ਪੋਸਟਲ ਬੈਲਟ ਨੋਟਿਸ ਦੀ ਕਾਪੀ ਕੰਪਨੀ ਦੀ ਵੈੱਬਸਾਈਟ www.kuantumpapers.com 'ਤੇ ਅਤੇ ਸਟਾਕ ਐਕਸਚੇਂਜ ਦੀ ਵੈੱਬਸਾਈਟ ਜੋ ਕਿ ਬੀਐਸਈ ਲਿਮਟਿਡ ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ ਕ੍ਰਮਵਰ www.bseindia.com ਅਤੇ www.nseindia.com 'ਤੇ ਅਤੇ ਐਨਐਸਡੀਐਲ ਦੀ ਵੈੱਬਸਾਈਟ www.evoting.nsdl.com 'ਤੇ ਉਪਲਬਧ ਹੈ।

  3. ਪੋਸਟਲ ਬੈਲਟ ਦੇ ਨਤੀਜਿਆਂ ਦੀ ਘੋਸ਼ਣਾ ਈ-ਵੋਟਿੰਗ ਦੀ ਮਿਆਦ ਦੀ ਸਮਾਪਤੀ ਤੋਂ 2 .
    (ਦੋ) ਕੈਮਕਾਜੀ ਦਿਨਾਂ ਦੇ ਅੰਦਰ ਜਾਂਚਕਰਤਾ ਦੀ ਰਿਪੋਰਟ ਦੇ ਨਾਲ ਕੀਤੀ ਜਾਵੇਗੀ ਅਤੇ ਇਹ ਉੱਪਰ ਦੱਸੇ ਅਨੁਸਾਰ ਵੈੱਬਸਾਈਟਾਂ 'ਤੇ ਵੀ ਪ੍ਰਦਰਸ਼ਿਤ ਸੰਚਾਰਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਤੀਜਾ ਕੰਪਨੀ ਦੇ ਰਜਿਸਟਰਡ ਦਫ਼ਤਰ ਅਤੇ ਕਾਰਪੋਰੇਟ ਦਫ਼ਤਰ ਵਿਖੇ ਘੱਟੋ-ਘੱਟ ਤਿੰਨ ਦਿਨਾਂ ਬਾਅਦ ਨੋਟਿਸ ਬੋਰਡ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

  4. ਜਿਨ੍ਹਾਂ ਮੈਂਬਰਾਂ ਨੇ ਆਪਣੇ ਈ−ਮੇਲ ਪਤੇ ਰਜਿਸਟਰ ਨਹੀਂ ਕਰਵਾਏ ਹਨ, ਉਹ ਤੁਰੰਤ ਆਰਟੀਏ ⁄ ਡਿਪਾਜ਼ਟਰੀ ਭਾਗੀਦਾਰ ਕੋਲ ਰਜਿਸਟਰ ਕਰਨ।

  5. ਇੱਕ ਵਾਰ ਮੈਂਬਰ ਦੁਆਰਾ ਮਤੇ 'ਤੇ ਵੋਟ ਪਾਉਣ ਤੋਂ ਬਾਅਦ, ਮੈਂਬਰ ਨੂੰ ਬਾਅਦ ਵਿੱਚ ਇਸਨੂੰ ਬਦਲਟ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੈਂਬਰਾਂ ਦੇ ਵੋਟਿੰਗ ਅਧਿਕਾਰ ਕੱਟ-ਆਫ ਮਿਤੀ 'ਤੇ ਕੰਪਨੀ ਦੀ ਅਦਾਇਗੀਸ਼ੁਦਾ ਇਕੁਇਟੀ ਸ਼ੇਅਰ ਪੂੰਜੀ ਦੇ ਉਨ੍ਹਾਂ ਦੇ ਹਿੱਸੇ ਦੇ ਅਨੁਪਾਤ ਵਿੱਚ ਹੋਣਗੇ

  6. ਇੱਕ ਵਿਅਕਤੀ ਜੋ ਸ਼ੁੱਕਰਵਾਰ, 10 ਨਵੰਬਰ, 2023 (ਕੱਟ-ਆਫ ਮਿਤੀ) ਨੂੰ ਸ਼ੇਅਰਧਾਰਕ ਨਹੀਂ ਹੈ, ਨੂੰ ਇਸ ਨੋਟਿਸ ਨੂੰ ਸਿਰਫ਼ ਜਾਣਕਾਰੀ ਦੇ ਉਦੇਸ਼ ਲਈ ਸਮਝ ਸਕਦਾ ਹੈ। ਜੇਕਰ ਤੁਹਾਨੂੰ ਈ-ਵੋਟਿੰਗ ਸਬੰਧੀ ਕੋਈ ਸਵਾਲ ਹਨ, ਤਾਂ ਤੁਸੀਂ ਵੈਬਸਾਈਟ www.evoting.nsdl.com

ਦੇ ਹੈਲਪ ਸੈਕਸ਼ਨ ਤਹਿਤ ਉਪਲਬਧ ਆਮ ਤੋਰ 'ਤੇ ਅਕਸਰ ਪੁਛੇ ਜਾਣ ਵਾਲੇ ਸਵਾਲ ('ਐਫਏਕਯੁ") ਅਤੇ ਈ-ਵੋਟਿੰਗ ਮੈਨੂਅਲ ਦਾ ਹਵਾਲਾ ਲੈ ਸਕਦੇ ਹੋ ਜਾਂ [email protected] ਤੇ ਇੱਕ ਈ-ਮੇਲ ਲਿਖ ਸਕਦੇ ਹੋ ਜਾਂ 022-4886 7000 ਅਤੇ 022-2499 7000 `ਤੇ ਸੈਪਰਕ ਕਰੋ ਜਾਂ ਕੈਪਨੀ RTA MAS ਸਰਵਿਸਿਜ਼ ਲਿਮਟਿਡ [email protected] 'ਤੇ ਸੰਪਰਕ ਕਰੋ ਜਾਂ +91 11 2638 7281/ 82/83 'ਤੇ ਸੈਪਰਕ ਕਰੋ ਜਾਂ ਕੰਪਨੀ ਨਾਲ ਸੈਪਰਕ ਕਰੋ: 01884-502737 ਅਤੇ ਈ-ਮੇਲ: [email protected].

ਬਾ ਹੁਕਮ ਬੋਰਡ ਆਫ ਡਾਇਰੈਕਟਰਜ ਲਈ ਕੁਆਂਟਮ ਪੇਪਰਜ਼ ਲਿਮਟਿਡ ਸਹੀ / ਵਿਵੇਕ ਤ੍ਰੇਹਾਨ ਕੰਪਨੀ ਸਕੱਤਰ ਅਤੇ ਪਾਲਣਾ ਅਧਿਕਾਰੀ

ਸਥਾਨ : ਚੰਡੀਗੜ੍ਹ DESH SEWAK 18.11.2023

ਮਿਤੀ : 17.11.2023